ਹੂਡਾਕ ਰਾਜਧਾਨੀ ਔਟਵਾ ਪਹੁੰਚੇ, ਜਦਕਿ ਬਾਕੀ ਲੀਡਰ ਟਰਾਂਟੋ ਵਿਚ

ਟਰਾਂਟੋ- ਉਨਟਾਰੀਓ ਵਿਚ ਚੋਣ ਪ੍ਰਚਾਰ ਦਾ ਇਸ ਵਕਤ ਸਿਖਰ ਕਿਹਾ ਜਾ ਸਕਦਾ ਹੈ। ਅੱਜ ਤਿੰਨੇ ਪਾਰਟੀਆਂ ਦੇ ਲੀਡਰਾਂ ਨੇ ਵੱਖੋ ਵੱਖਰੇ ਖੇਤਰਾਂ ਦੀ ਚੋਣ ਕੀਤੀ। ਪ੍ਰੋਗਰੈਸਿਵ Oleviea Chow3ਕੰਸਰਵੇਟਿਵ ਪਾਰਟੀ ਦੇ ਲੀਡਰ ਟਿਮ ਹੂਡਾਕ ਅੱਜ ਰਾਜਧਾਨੀ ਔਟਵਾ ਵਿਚ ਇਕ ਸਮਾਰੋਹ ਵਿਚ ਸ਼ਾਮਲ ਹੋਣ ਲਈ ਚੱਲੇ, ਜਦਕਿ ਲਿਬਰਲ ਲੀਡਰ ਪ੍ਰੀਮੀਅਰ ਕੈਥਲੀਲ ਵਿਨ ਬਲੂਮਰਬਗ ਇਕਨਾਮਿਕ ਸੰਮੇਲਨ ਵਿਚ ਸ਼ਾਮਲ ਹੋਏ, ਜੋ ਟਰਾਂਟੋ ਵਿਚ ਚੱਲ ਰਿਹਾ ਹੈ। ਦੁਪਹਿਰ ਬਾਅਦ ਉਹ ਮਿਸੀਸਾਗਾ ਪਹੁੰਚਣਗੇ। ਗ੍ਰੀਨ ਪਾਰਟੀ ਲੀਡਰ ਮਾਈਕ ਸਨੈਰਨਰ ਨੇ ਅੱਜ ਕੁਈਨਜ਼ ਪਾਰਕ ਵਿਖੇ ਪਾਰਟੀ ਦੀ ਚੋਣ ਮੁਹਿੰਮ ਆਰੰਭ ਕੀਤੀ। ਐਨ ਡੀ ਪੀ ਲੀਡਰ ਹੋਰਵੈਥ ਅੱਜ ਥੰਡਰ ਵੇਅ ਵਿਖੇ ਪ੍ਰਚਾਰ ਲਈ ਪਹੁੰਚੇ।

468 ad