ਹਾਰਿਆ ਤਾਂ ਮੇਰਾ ਚਾਹ ਵੇਚਣ ਦਾ ਸਾਮਾਨ ਤਿਆਰ : ਮੋਦੀ

ਹਾਰਿਆ ਤਾਂ ਮੇਰਾ ਚਾਹ ਵੇਚਣ ਦਾ ਸਾਮਾਨ ਤਿਆਰ : ਮੋਦੀ

ਅਮੇਠੀ ਵਿਚ ਰੈਲੀ ਨੂੰ ਸੰਬੋਧਨ ਕਰਦੇ ਹੋਏ  ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ 2019 ਵਿਚ ਚੋਣਾਂ ਹੋਣਗੀਆਂ, ਮੈਂ ਖੁਦ ਅਮੇਠੀ ਆਵਾਂਗਾ ਤੇ ਹਿਸਾਬ ਦੇਵਾਂਗਾ। ਰਾਹੁਲ ਭ੍ਰਿਸ਼ਟਾਚਾਰ, ਮਹਿੰਗਾਈ, ਰੋਜ਼ਗਾਰ ਵਰਗੇ ਮੁੱਦਿਆਂ ‘ਤੇ ਕਿਉਂ ਨਹੀਂ ਬੋਲਦੇ। ਕਾਂਗਰਸ ਨੇ ਅਮੇਠੀ ਤੋਂ ਕੀਤਾ ਵਾਅਦਾ ਤੋੜਿਆ। ਹੁਣ ਕਾਂਗਰਸ  ਨਾਲੋਂ ਨਾਤਾ ਤੋੜਣ  ਦਾ ਸਮਾਂ ਆ ਗਿਆ ਹੈ। ਬੇਰੋਜ਼ਗਾਰੀ ਦੂਰ ਕਰਨ ਦਾ ਵਾਅਦਾ ਨਹੀਂ ਨਿਭਾਇਆ। ਮੈਂ ਹਾਰਿਆ ਤਾਂ ਮੇਰਾ ਚਾਹ ਵੇਚਣ ਦਾ ਸਾਮਾਨ ਤਿਆਰ ਹੈ।

468 ad