ਹਾਰਪਰ ਸਰਕਾਰ ਹੁਣ ਮੈਕਸੀਕਨਾਂ ਨੂੰ ਕੈਨੇਡਾ ਬੁਲਾਉਣ ਲਈ ਦੇਵੇਗੀ ਛੋਟਾਂ

ਔਟਵਾ- ਹਾਰਪਰ ਸਰਕਾਰ ਮੈਕਸੀਕਨ ਲੋਕਾਂ ਨੂੰ, ਜੋ ਕੈਨੇਡਾ ਆਉਣਾ ਚਾਹੁੰਦੇ ਹਨ, ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕਈ ਨਿਯਮਾਂ ਵਿਚ ਛੋਟਾਂ ਦੇਣ ਜਾ ਰਹੀ ਹੈ। ਕੈਨੇਡਾ ਦੇ NDP Promice3ਸਿਟੀਜ਼ਨਸ਼ਿਪ ਮੰਤਰੀ ਸ੍ਰੀ ਕ੍ਰਿਸ ਅਲੈਕਜੈਂਡਰ ਨੇ ਅੱਜ ਐਲਾਨ ਕੀਤਾ ਕਿ ਮੈਕਸੀਕਨਾਂ ਨੂੰ ਜਲਦੀ ਵੀਜ਼ੇ ਦੇਣ ਦੇ ਲਈ ਜਲਦੀ ਵੀਜ਼ੇ ਦਿੱਤੇ ਜਾਣਗੇ। ਉਹ ਅੱਜ ਮੌਂਟਰੀਅਲ ਦੇ ਐਲਿਟ ਟਰੂਡੋ ਕੌਮਾਂਤਰੀ ਹਵਾਈ ਅੱਡੇ ਤੇ ਸਨ। ਉਹਨਾਂ ਨੇ ਇੱਥੇ ਕੈਨ ਪਲੱਸ ਪ੍ਰੋਗਰਾਮ ਦਾ ਐਲਾਨ ਕੀਤਾ, ਜਿਸ ਤਹਿਤ ਛੇ ਮਹੀਨੇ ਦੀ ਪਾਇਲਟ ਯੋਜਨਾ ਚਲਾਈ ਜਾਵੇਗੀ। ਇਸ ਯੋਜਨਾ ਦੇ ਤਹਿਤ ਵੀਜ਼ਾ 7 ਦਿਨਾਂ ਦੇ ਅੰਦਰ ਜਾਰੀ ਕੀਤਾ ਜਾਵੇਗਾ। ਇਸ ਯੋਜਨਾ ਤਹਿਤ 95 ਫੀਸਦੀ ਬੇਨਤੀ ਪੱਤਰ ਸਵੀਕਾਰ ਕੀਤੇ ਜਾਂਦੇ ਹਨ।

468 ad