ਹਾਈਵੇ 25 ਤੇ ਹਾਦਸਾ, ਤਿੰਨ ਵਿਅਕਤੀ ਹਸਪਤਾਲ ਭੇਜੇ

ਹਾਲਟਨ- ਅੱਜ ਸਵੇਰੇ ਕਰੀਬ 9 ਵਜੇ ਹਾਲਟਨ ਹਿਲਜ਼ ਨੇੜੇ ਹਾਈਵੇ 25 ਉਤੇ ਤਿੰਨ ਵਹੀਕਲਾਂ ਦੀ ਟੱਕਰ ਵੱਜਣ ਕਾਰਨ ਤਿੰਨ ਵਿਅਕਤੀ ਜ਼ਖਮੀ ਹੋ ਗਏ। ਹਾਲਟਨ ਰੀਜਨਲ Truck With Chees3ਪੁਲਿਸ ਮੁਤਾਬਕ ਇਹ ਘਟਨਾ ਹਾਈਵੇ 25 ਉਤੇ ਐਕਟਨ ਨੇੜੇ ਵਾਪਰੀ ਹੈ।ਇਸ ਥਾਂ ਤੋਂ ਦੋ ਸੜਕਾਂ ਵੱਖ ਹੁੰਦੀਆਂ ਹਨ। ਹਾਦਸੇ ਕਾਰਨ ਇਕ 60 ਸਾਲਾ ਵਿਅਕਤੀ ਨੂੰ ਕਾਰ ਵਿਚੋਂ ਮੁਸ਼ਕਿਲ ਨਾਲ ਕੱਢਿਆ। ਇਹ ਵਿਅਕਤੀ ਗੰਭੀਰ ਜਖਮੀ ਹੋ ਗਿਆ। ਦੂਜੀ ਕਾਰ ਦਾ ਡਰਾਈਵਰ ਵੀ ਕਾਰ ਵਿਚ ਫਸ ਗਿਆ ਸੀ। ਇਕ ਤੀਜੇ ਡਰਾਈਵਰ ਨੂੰ ਹਵਾਈ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਣਾ ਪਿਆ।

468 ad