ਹਰਿੰਦਰ ਸਿੰਘ ਖਾਲਸਾ 54 ਹਜ਼ਾਰ 144 ਵੋਟਾਂ ਨਾਲ ਜੇਤੂ ਰਹੇ

ਫਤਿਹਗੜ੍ਹ ਸਾਹਿਬ- ਲੋਕ ਸਭਾ ਰਿਜ਼ਰਵ ਹਲਕਾ ਫਤਿਹਗੜ• ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਖਾਲਸਾ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਧੂ ਸਿੰਘ ਧਰਮਸੌਤ ਤੋਂ 54 ਹਜ਼ਾਰ 144 ਵੋਟਾਂ ਦੇ ਫ਼ਰਕ ਨਾਲ ਜਿੱਤੇ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੁਲਵੰਤ ਸਿੰਘ ਤੀਸਰੇ ਨੰਬਰ ‘ਤੇ ਰਹੇ।
Khalsaਹਰਿੰਦਰ ਸਿੰਘ ਖਾਲਸਾ ਨੂੰ 3 ਲੱਖ 67 ਹਜ਼ਾਰ 293 ਵੋਟਾਂ, ਦੂਸਰੇ ਨੰਬਰ ‘ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਧੂ ਸਿੰਘ ਧਰਮਸੌਤ ਨੂੰ 3 ਲੱਖ 13 ਹਜ਼ਾਰ 149, ਤੀਸਰੇ ਨੰਬਰ ‘ਤੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਕੁਲਵੰਤ ਸਿੰਘ ਨੂੰ 3 ਲੱਖ 12 ਹਜ਼ਾਰ 815 ਵੋਟਾਂ ਪਈਆਂ, ਬਹੁਜਨ ਸਮਾਜ ਪਾਰਟੀ ਦੇ ਸਰਬਜੀਤ ਸਿੰਘ ਨੂੰ 12 ਹਜ਼ਾਰ 683, ਐੱਨ.ਸੀ ਪਾਰਟੀ ਦੇ ਨਿਰਮਲ ਸਿੰਘ ਨੂੰ 2149, ਬਹੁਜਨ ਮੁਕਤੀ ਪਾਰਟੀ ਦੇ ਹਰਪ੍ਰੀਤ ਸਿੰਘ ਨੂੰ 2352, ਇਨਕਲਾਬ ਵਿਕਾਸ ਦਲ ਦੇ ਗੁਰਦੀਪ ਸਿੰਘ ਨੂੰ 1930, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਧਰਮ ਸਿੰਘ ਨੂੰ 3173, ਜੇ ਐਂਡ ਕੇ ਨੈਸ਼ਨਲ ਪੈਂਥਰਸ ਪਾਰਟੀ ਦੇ ਲਖਵੀਰ ਸਿੰਘ ਨੂੰ 1733, ਅਜ਼ਾਦ ਉਮੀਦਵਾਰ ਅਵਤਾਰ ਸਿੰਘ ਨੂੰ 848, ਪਰਮਜੀਤ ਸਿੰਘ ਨੂੰ 1266, ਮਨਪ੍ਰੀਤ ਸਿੰਘ ਨੂੰ 886, ਰਣਜੀਤ ਸਿੰਘ ਨੂੰ 1679, ਲਛਮਣ ਸਿੰਘ ਨੂੰ 2852 ਅਤੇ ਲਛਮਣ ਸਿੰਘ ਨੂੰ 2141 ਵੋਟਾਂ ਮਿਲੀਆਂ, ਜਦੋਂ ਕਿ ਨੋਟਾ ਵਿਚ ਪਈਆਂ ਵੋਟਾਂ ਦੀ ਗਿਣਤੀ 4 ਹਜ਼ਾਰ ਪੰਜ ਰਹੀ ਜੋ ਕਿ ਕਿਸੇ ਉਮੀਦਵਾਰ ਨੂੰ ਨਹੀਂ ਪਈਆਂ।
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਅਮਲੋਹ ਵਿਚ ਕਾਂਗਰਸ ਦੇ ਸਾਧੂ ਸਿੰਘ ਧਰਮਸੌਤ ਨੂੰ 35 ਹਜ਼ਾਰ 620, ਅਕਾਲੀ-ਭਾਜਪਾ ਦੇ ਕੁਲਵੰਤ ਸਿੰਘ ਨੂੰ 31 ਹਜ਼ਾਰ 741, ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਖਾਲਸਾ ਨੂੰ 27 ਹਜ਼ਾਰ 595, ਬਹੁਜਨ ਸਮਾਜ ਪਾਰਟੀ ਦੇ ਸਰਬਜੀਤ ਸਿੰਘ ਨੂੰ 1585, ਐੱਨ.ਸੀ ਪਾਰਟੀ ਦੇ ਨਿਰਮਲ ਸਿੰਘ ਨੂੰ 220, ਬਹੁਜਨ ਮੁਕਤੀ ਪਾਰਟੀ ਦੇ ਹਰਪ੍ਰੀਤ ਸਿੰਘ ਨੂੰ 137, ਇਨਕਲਾਬ ਵਿਕਾਸ ਦਲ ਦੇ ਗੁਰਦੀਪ ਸਿੰਘ ਨੂੰ 134, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਧਰਮ ਸਿੰਘ ਨੂੰ 262, ਜੇ ਐਂਡ ਕੇ ਨੈਸ਼ਨਲ ਪੈਂਥਰਸ ਪਾਰਟੀ ਦੇ ਲਖਵੀਰ ਸਿੰਘ ਨੂੰ 163, ਅਜ਼ਾਦ ਉਮੀਦਵਾਰ ਅਵਤਾਰ ਸਿੰਘ ਨੂੰ 58, ਪਰਮਜੀਤ ਸਿੰਘ ਨੂੰ 118, ਮਨਪ੍ਰੀਤ ਸਿੰਘ ਨੂੰ 83, ਰਣਜੀਤ ਸਿੰਘ ਨੂੰ 201, ਲਛਮਣ ਸਿੰਘ ਨੂੰ 202 ਵੋਟਾਂ ਪਈਆਂ, ਜਦੋਂ ਕਿ 458 ਵੋਟਰਾਂ ਨੇ ਨੋਟਾ ਬਟਨ ਦਬਾਇਆ।
ਇਸੇ ਤਰ੍ਹਾਂ ਵਿਧਾਨ ਹਲਕਾ ਫਤਿਹਗੜ• ਸਾਹਿਬ ਤੋਂ ਕਾਂਗਰਸ ਦੇ ਸਾਧੂ ਸਿੰਘ ਧਰਮਸੌਤ ਨੂੰ 35 ਹਜ਼ਾਰ 654, ਅਕਾਲੀ-ਭਾਜਪਾ ਦੇ ਕੁਲਵੰਤ ਸਿੰਘ ਨੂੰ 28 ਹਜ਼ਾਰ 718, ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਖਾਲਸਾ ਨੂੰ 36 ਹਜ਼ਾਰ 591, ਬਹੁਜਨ ਸਮਾਜ ਪਾਰਟੀ ਦੇ ਸਰਬਜੀਤ ਸਿੰਘ ਨੂੰ 1150, ਐੱਨ.ਸੀ. ਪਾਰਟੀ ਦੇ ਨਿਰਮਲ ਸਿੰਘ ਨੂੰ 182, ਬਹੁਜਨ ਮੁਕਤੀ ਪਾਰਟੀ ਦੇ ਹਰਪ੍ਰੀਤ ਸਿੰਘ ਨੂੰ 278, ਇਨਕਲਾਬ ਵਿਕਾਸ ਦਲ ਦੇ ਗੁਰਦੀਪ ਸਿੰਘ ਨੂੰ 313, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਧਰਮ ਸਿੰਘ ਨੂੰ 977, ਜੇ ਐਂਡ ਕੇ ਨੈਸ਼ਨਲ ਪੈਂਥਰਸ ਪਾਰਟੀ ਦੇ ਲਖਵੀਰ ਸਿੰਘ ਨੂੰ 191, ਅਜ਼ਾਦ ਉਮੀਦਵਾਰ ਅਵਤਾਰ ਸਿੰਘ ਨੂੰ 76, ਪਰਮਜੀਤ ਸਿੰਘ ਨੂੰ 142, ਮਨਪ੍ਰੀਤ ਸਿੰਘ ਨੂੰ 129, ਰਣਜੀਤ ਸਿੰਘ ਨੂੰ 208, ਲਛਮਣ ਸਿੰਘ ਨੂੰ 478, ਲਛਮਣ ਸਿੰਘ ਨੂੰ 254 ਵੋਟਾਂ ਪਈਆਂ, ਜਦੋਂ ਕਿ 447 ਵੋਟਰਾਂ ਨੇ ਨੋਟਾ ਬਟਨ ਦਬਾਇਆ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਕਾਂਗਰਸ ਦੇ ਸਾਧੂ ਸਿੰਘ ਧਰਮਸੌਤ ਨੂੰ 30 ਹਜ਼ਾਰ 745, ਅਕਾਲੀ-ਭਾਜਪਾ ਦੇ ਕੁਲਵੰਤ ਸਿੰਘ ਨੂੰ 33 ਹਜ਼ਾਰ 980, ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਖਾਲਸਾ ਨੂੰ 45 ਹਜ਼ਾਰ 648, ਬਹੁਜਨ ਸਮਾਜ ਪਾਰਟੀ ਦੇ ਸਰਬਜੀਤ ਸਿੰਘ ਨੂੰ 932, ਐੱਨ.ਸੀ. ਪਾਰਟੀ ਦੇ ਨਿਰਮਲ ਸਿੰਘ ਨੂੰ 196, ਬਹੁਜਨ ਮੁਕਤੀ ਪਾਰਟੀ ਦੇ ਹਰਪ੍ਰੀਤ ਸਿੰਘ ਨੂੰ 177, ਇਨਕਲਾਬ ਵਿਕਾਸ ਦਲ ਦੇ ਗੁਰਦੀਪ ਸਿੰਘ ਨੂੰ 169, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਧਰਮ ਸਿੰਘ ਨੂੰ 208, ਜੇ ਐਂਡ ਕੇ ਨੈਸ਼ਨਲ ਪੈਂਥਰਸ ਪਾਰਟੀ ਦੇ ਲਖਵੀਰ ਸਿੰਘ ਨੂੰ 156, ਅਜ਼ਾਦ ਉਮੀਦਵਾਰ ਅਵਤਾਰ ਸਿੰਘ ਨੂੰ 80, ਪਰਮਜੀਤ ਸਿੰਘ ਨੂੰ 172, ਮਨਪ੍ਰੀਤ ਸਿੰਘ ਨੂੰ 70, ਰਣਜੀਤ ਸਿੰਘ ਨੂੰ 170, ਲਛਮਣ ਸਿੰਘ ਨੂੰ 216, ਲਛਮਣ ਸਿੰਘ ਨੂੰ 239 ਵੋਟਾਂ ਪਈਆਂ, ਜਦੋਂ ਕਿ 346 ਵੋਟਰਾਂ ਨੇ ਨੋਟਾ ਬਟਨ ਦਬਾਇਆ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਤੋਂ ਕਾਂਗਰਸ ਦੇ ਸਾਧੂ ਸਿੰਘ ਧਰਮਸੌਤ ਨੂੰ 28 ਹਜ਼ਾਰ 416, ਅਕਾਲੀ-ਭਾਜਪਾ ਦੇ ਕੁਲਵੰਤ ਸਿੰਘ ਨੂੰ 27 ਹਜ਼ਾਰ 935, ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਖਾਲਸਾ ਨੂੰ 40 ਹਜ਼ਾਰ 033, ਬਹੁਜਨ ਸਮਾਜ ਪਾਰਟੀ ਦੇ ਸਰਬਜੀਤ ਸਿੰਘ ਨੂੰ 1524, ਐੱਨ.ਸੀ. ਪਾਰਟੀ ਦੇ ਨਿਰਮਲ ਸਿੰਘ ਨੂੰ 198, ਬਹੁਜਨ ਮੁਕਤੀ ਪਾਰਟੀ ਦੇ ਹਰਪ੍ਰੀਤ ਸਿੰਘ ਨੂੰ 211, ਇਨਕਲਾਬ ਵਿਕਾਸ ਦਲ ਦੇ ਗੁਰਦੀਪ ਸਿੰਘ ਨੂੰ 374, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਧਰਮ ਸਿੰਘ ਨੂੰ 820, ਜੇ ਐਂਡ ਕੇ ਨੈਸ਼ਨਲ ਪੈਂਥਰਸ ਪਾਰਟੀ ਦੇ ਲਖਵੀਰ ਸਿੰਘ ਨੂੰ 182, ਅਜ਼ਾਦ ਉਮੀਦਵਾਰ ਅਵਤਾਰ ਸਿੰਘ ਨੂੰ 79, ਪਰਮਜੀਤ ਸਿੰਘ ਨੂੰ 13, ਮਨਪ੍ਰੀਤ ਸਿੰਘ ਨੂੰ 84, ਰਣਜੀਤ ਸਿੰਘ ਨੂੰ 162, ਲਛਮਣ ਸਿੰਘ ਨੂੰ 287, ਲਛਮਣ ਸਿੰਘ ਨੂੰ 206 ਵੋਟਾਂ ਪਈਆਂ, ਜਦੋਂ ਕਿ 342 ਵੋਟਰਾਂ ਨੇ ਨੋਟਾਂ ਬਟਨ ਦਬਾਇਆ। 
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਕਾਂਗਰਸ ਦੇ ਸਾਧੂ ਸਿੰਘ ਧਰਮਸੌਤ ਨੂੰ 18 ਹਜ਼ਾਰ 985, ਅਕਾਲੀ-ਭਾਜਪਾ ਦੇ ਕੁਲਵੰਤ ਸਿੰਘ ਨੂੰ 24 ਹਜ਼ਾਰ 952, ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਖਾਲਸਾ ਨੂੰ 59 ਹਜ਼ਾਰ 482, ਬਹੁਜਨ ਸਮਾਜ ਪਾਰਟੀ ਦੇ ਸਰਬਜੀਤ ਸਿੰਘ ਨੂੰ 744, ਐੱਨ.ਸੀ ਪਾਰਟੀ ਦੇ ਨਿਰਮਲ ਸਿੰਘ ਨੂੰ 163, ਬਹੁਜਨ ਮੁਕਤੀ ਪਾਰਟੀ ਦੇ ਹਰਪ੍ਰੀਤ ਸਿੰਘ ਨੂੰ 659, ਇਨਕਲਾਬ ਵਿਕਾਸ ਦਲ ਦੇ ਗੁਰਦੀਪ ਸਿੰਘ ਨੂੰ 280, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਧਰਮ ਸਿੰਘ ਨੂੰ 142, ਜੇ ਐਂਡ ਕੇ ਨੈਸ਼ਨਲ ਪੈਂਥਰਸ ਪਾਰਟੀ ਦੇ ਲਖਵੀਰ ਸਿੰਘ ਨੂੰ 164, ਅਜ਼ਾਦ ਉਮੀਦਵਾਰ ਅਵਤਾਰ ਸਿੰਘ ਨੂੰ 93, ਪਰਮਜੀਤ ਸਿੰਘ ਨੂੰ 188, ਮਨਪ੍ਰੀਤ ਸਿੰਘ ਨੂੰ 95, ਰਣਜੀਤ ਸਿੰਘ ਨੂੰ 125, ਲਛਮਣ ਸਿੰਘ ਨੂੰ 204, ਲਛਮਣ ਸਿੰਘ ਨੂੰ 154 ਵੋਟਾਂ ਪਈਆਂ, ਜਦੋਂ ਕਿ 318 ਵੋਟਰਾਂ ਨੇ ਨੋਟਾ ਬਟਨ ਦਬਾਇਆ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਖੰਨਾ ਤੋਂ ਕਾਂਗਰਸ ਦੇ ਸਾਧੂ ਸਿੰਘ ਧਰਮਸੌਤ ਨੂੰ 41 ਹਜ਼ਾਰ 316, ਅਕਾਲੀ-ਭਾਜਪਾ ਦੇ ਕੁਲਵੰਤ ਸਿੰਘ 31 ਹਜ਼ਾਰ 565, ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਖਾਲਸਾ ਨੂੰ 39 ਹਜ਼ਾਰ 509, ਬਹੁਜਨ ਸਮਾਜ ਪਾਰਟੀ ਦੇ ਸਰਬਜੀਤ ਸਿੰਘ ਨੂੰ 1880, ਐੱਨ.ਸੀ. ਪਾਰਟੀ ਦੇ ਨਿਰਮਲ ਸਿੰਘ ਨੂੰ 261, ਬਹੁਜਨ ਮੁਕਤੀ ਪਾਰਟੀ ਦੇ ਹਰਪ੍ਰੀਤ ਸਿੰਘ ਨੂੰ 174, ਇਨਕਲਾਬ ਵਿਕਾਸ ਦਲ ਦੇ ਗੁਰਦੀਪ ਸਿੰਘ ਨੂੰ 189, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਧਰਮ ਸਿੰਘ ਨੂੰ 186, ਜੇ ਐਂਡ ਕੇ ਨੈਸ਼ਨਲ ਪੈਂਥਰਸ ਪਾਰਟੀ ਦੇ ਲਖਵੀਰ ਸਿੰਘ ਨੂੰ 155, ਅਜ਼ਾਦ ਉਮੀਦਵਾਰ ਅਵਤਾਰ ਸਿੰਘ ਨੂੰ 156, ਪਰਮਜੀਤ ਸਿੰਘ ਨੂੰ 95, ਮਨਪ੍ਰੀਤ ਸਿੰਘ ਨੂੰ 74, ਰਣਜੀਤ ਸਿੰਘ ਨੂੰ 162, ਲਛਮਣ ਸਿੰਘ ਨੂੰ 293, ਲਛਮਣ ਸਿੰਘ ਨੂੰ 252 ਵੋਟਾਂ ਪਈਆਂ, ਜਦੋਂ ਕਿ 527 ਵੋਟਰਾਂ ਨੇ ਨੋਟਾ ਬਟਨ ਦਬਾਇਆ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਪਾਇਲ ਤੋਂ ਕਾਂਗਰਸ ਦੇ ਸਾਧੂ ਸਿੰਘ ਧਰਮਸੌਤ ਨੂੰ 35 ਹਜ਼ਾਰ 633, ਅਕਾਲੀ-ਭਾਜਪਾ ਦੇ ਕੁਲਵੰਤ ਸਿੰਘ 37 ਹਜ਼ਾਰ 459, ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਖਾਲਸਾ ਨੂੰ 42 ਹਜ਼ਾਰ 213, ਬਹੁਜਨ ਸਮਾਜ ਪਾਰਟੀ ਦੇ ਸਰਬਜੀਤ ਸਿੰਘ ਨੂੰ 1319, ਐੱਨ.ਸੀ. ਪਾਰਟੀ ਦੇ ਨਿਰਮਲ ਸਿੰਘ ਨੂੰ 244, ਬਹੁਜਨ ਮੁਕਤੀ ਪਾਰਟੀ ਦੇ ਹਰਪ੍ਰੀਤ ਸਿੰਘ ਨੂੰ 237, ਇਨਕਲਾਬ ਵਿਕਾਸ ਦਲ ਦੇ ਗੁਰਦੀਪ ਸਿੰਘ ਨੂੰ 151, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਧਰਮ ਸਿੰਘ ਨੂੰ 211, ਜੇ ਐਂਡ ਕੇ ਨੈਸ਼ਨਲ ਪੈਂਥਰਸ ਪਾਰਟੀ ਦੇ ਲਖਵੀਰ ਸਿੰਘ ਨੂੰ 153, ਅਜ਼ਾਦ ਉਮੀਦਵਾਰ ਅਵਤਾਰ ਸਿੰਘ ਨੂੰ 70, ਪਰਮਜੀਤ ਸਿੰਘ ਨੂੰ 137, ਮਨਪ੍ਰੀਤ ਸਿੰਘ ਨੂੰ 89, ਰਣਜੀਤ ਸਿੰਘ ਨੂੰ 170, ਲਛਮਣ ਸਿੰਘ ਨੂੰ 293, ਲਛਮਣ ਸਿੰਘ ਨੂੰ 248 ਵੋਟਾਂ ਪਈਆਂ, ਜਦੋਂ ਕਿ 361 ਵੋਟਰਾਂ ਨੇ ਨੋਟਾ ਬਟਨ ਦਬਾਇਆ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਦੇ ਸਾਧੂ ਸਿੰਘ ਧਰਮਸੌਤ ਨੂੰ 51 ਹਜ਼ਾਰ 620, ਅਕਾਲੀ-ਭਾਜਪਾ ਦੇ ਕੁਲਵੰਤ ਸਿੰਘ 56 ਹਜ਼ਾਰ 188, ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਖਾਲਸਾ ਨੂੰ 35 ਹਜ਼ਾਰ 415, ਬਹੁਜਨ ਸਮਾਜ ਪਾਰਟੀ ਦੇ ਸਰਬਜੀਤ ਸਿੰਘ ਨੂੰ 2343, ਐੱਨ.ਸੀ. ਪਾਰਟੀ ਦੇ ਨਿਰਮਲ ਸਿੰਘ ਨੂੰ 401, ਬਹੁਜਨ ਮੁਕਤੀ ਪਾਰਟੀ ਦੇ ਹਰਪ੍ਰੀਤ ਸਿੰਘ ਨੂੰ 240, ਇਨਕਲਾਬ ਵਿਕਾਸ ਦਲ ਦੇ ਗੁਰਦੀਪ ਸਿੰਘ ਨੂੰ 152, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਧਰਮ ਸਿੰਘ ਨੂੰ 178, ਜੇ ਐਂਡ ਕੇ ਨੈਸ਼ਨਲ ਪੈਂਥਰਸ ਪਾਰਟੀ ਦੇ ਲਖਵੀਰ ਸਿੰਘ ਨੂੰ 319, ਅਜ਼ਾਦ ਉਮੀਦਵਾਰ ਅਵਤਾਰ ਸਿੰਘ ਨੂੰ 120, ਪਰਮਜੀਤ ਸਿੰਘ ਨੂੰ 145, ਮਨਪ੍ਰੀਤ ਸਿੰਘ ਨੂੰ 150, ਰਣਜੀਤ ਸਿੰਘ ਨੂੰ 289, ਲਛਮਣ ਸਿੰਘ ਨੂੰ 491, ਲਛਮਣ ਸਿੰਘ ਨੂੰ 326 ਵੋਟਾਂ ਪਈਆਂ, ਜਦੋਂ ਕਿ 736 ਵੋਟਰਾਂ ਨੇ ਨੋਟਾਂ ਬਟਨ ਦਬਾਇਆ।
ਇਸੇ ਤਰ•ਾਂ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਕਾਂਗਰਸ ਦੇ ਸਾਧੂ ਸਿੰਘ ਧਰਮਸੌਤ ਨੂੰ 35 ਹਜ਼ਾਰ 139, ਅਕਾਲੀ-ਭਾਜਪਾ ਦੇ ਕੁਲਵੰਤ ਸਿੰਘ 40 ਹਜ਼ਾਰ 24, ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਖਾਲਸਾ ਨੂੰ 40 ਹਜ਼ਾਰ 745, ਬਹੁਜਨ ਸਮਾਜ ਪਾਰਟੀ ਦੇ ਸਰਬਜੀਤ ਸਿੰਘ ਨੂੰ 1204, ਐੱਨ.ਸੀ. ਪਾਰਟੀ ਦੇ ਨਿਰਮਲ ਸਿੰਘ ਨੂੰ 284, ਬਹੁਜਨ ਮੁਕਤੀ ਪਾਰਟੀ ਦੇ ਹਰਪ੍ਰੀਤ ਸਿੰਘ ਨੂੰ 239, ਇਨਕਲਾਬ ਵਿਕਾਸ ਦਲ ਦੇ ਗੁਰਦੀਪ ਸਿੰਘ ਨੂੰ 168, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਧਰਮ ਸਿੰਘ ਨੂੰ 189, ਜੇ ਐਂਡ ਕੇ ਨੈਸ਼ਨਲ ਪੈਂਥਰਸ ਪਾਰਟੀ ਦੇ ਲਖਵੀਰ ਸਿੰਘ ਨੂੰ 250, ਅਜ਼ਾਦ ਉਮੀਦਵਾਰ ਅਵਤਾਰ ਸਿੰਘ ਨੂੰ 116, ਪਰਮਜੀਤ ਸਿੰਘ ਨੂੰ 136, ਮਨਪ੍ਰੀਤ ਸਿੰਘ ਨੂੰ 104, ਰਣਜੀਤ ਸਿੰਘ ਨੂੰ 192, ਲਛਮਣ ਸਿੰਘ ਨੂੰ 388, ਲਛਮਣ ਸਿੰਘ ਨੂੰ 280 ਵੋਟਾਂ ਪਈਆਂ, ਜਦੋਂ ਕਿ 470 ਵੋਟਰਾਂ ਨੇ ਨੋਟਾਂ ਬਟਨ ਦਬਾਇਆ। 

468 ad