ਸੰਤ ਬਾਬਾ ਰਣਜੀਤ ਸਿੰਘ ਢੱਡਿਆਰੀਆਂ ਵਾਲੇ ਤੇ ਕੀਤੇ ਹਮਲੇ ਸਖਤ ਸ਼ਬਦਾਂ ਨਿੰਦਾ – ਪੂਹਲਾ

4ਹਰਚੋਵਾਲ / ਗੁਰਦਾਸਪੁਰ 19 ਮਈ ( ਪੀਡੀ ਬੇਉਰੋ ) ਸ੍ਰੋਮਣੀ ਪੰਥ ਅਕਾਲੀ ਤਰਨਾਂ ਦਲ ਮਿਸ਼ਲ ਸ਼ਹੀਦ ਬਾਬਾਂ ਤਾਰੂ ਸਿੰਘ ਜਥੇਬੰਦੀ ਮੁੱਖੀ ਬਾਬਾ ਰਣਜੀਤ ਸਿੰਘ ਪੂਹਲਾ ਦੀ ਅਗਵਾਈ ਹੇਠ ਨਹਿੰਗਾਂ ਸਿੰਘ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਨਹਿੰਗ ਛਾਉਣੀ ਛੋਟਾਂ ਘੱਲੂਘਾਰਾਂ ਹਰਚੋਵਾਲ ਵਿਖੇ ਹੋਈ ।ਜਿਸ ਦੀ ਪ੍ਰਧਾਨਗੀ ਬਾਬਾਂ ਰਣਜੀਤ ਸਿੰਘ ਪੂਹਲਾਂ ਨੇ ਸੰਬੋਧਿਨ ਕਰਦਿਆ ਆਖਿਆਂ ਕਿ ਬੀਤੀ ਰਾਤ ਲੁਧਿਆਣਾਂ ਨੇੜੇ ਸੜਕ ਕਿਨਾਰੇ ਕੁਝ ਗੈਗਰੇਸ਼ਟ ਅਨਸ਼ਰਾਂ ਵੱਲੋ ਘਾਤ ਲਗਾਂ ਕਿ ਸੋਚੀ ਸਮਝੀ ਸਾਜਿਸ਼ ਤਹਿਤ ਪੰਥ ਦੇ ਮਹਾਨ ਕਥਾਂ ਵਾਚਕ ਬਾਬਾ ਰਣਜੀਤ ਸਿੰਘ ਢੱਡਿਆਰੀਆਂ ਵਾਲੇ ਤੇ ਹਥਿਆਰਾਂ ਨਾਲ ਲੈਸ ਹੋ ਕਿ ਗੋਲੀਆਂ ਚਲਾ ਕਿ ਹਮਲਾਂ ਕਰ ਕਿ ਇੱਕ ਸਿੰਘ ਨੂੰ ਸ਼ਹੀਦ ਕਰ ਦਿੱਤਾਂ ।ਬਾਬਾ ਰਣਜੀਤ ਸਿੰਘ ਤੇ ਨੂੰ ਵੀ ਮਾਰਨ ਦੀ ਕੋਸ਼ਿਸ ਕੀਤੀ ਗਈ ।ਇਸ ਮੰਦਭਾਗੀ ਘਟਨਾਂ ਦੀ ਸਖਤ ਸ਼ਬਦਾਂ ਚ ਨਿੰਦਾਂ ਕੀਤੀ ਜਾਦੀ ਹੈ ।ਜੇਕਰ ਢੱਡਿਆਰੀਆਂ ਵਾਲੇ ਬਾਬੇ ਤੇ ਹਮਲਾਂ ਕਰਨ ਵਾਲਿਆ ਅਨਸ਼ਰਾਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਸਮੂਹ ਸਿੱਖ ਜਥੇਬੰਦੀਆਂ ਨਹਿੰਗਾਂ ਸਿੰਘ ਦੇ ਸਹਿਯੋਗ ਨਾਲ ਸ਼ਾਤ ਮਈ ਢੰਗ ਨਾਲ ਰੌਸ਼ ਮਾਰਚ ਕੀਤਾਂ ਜਾਵੇਗਾਂ ।ਇਸ ਮੋਕੇ ਤੇ ਇਹਨਾਂ ਤੋ ਇਲਾਵਾਂ ਮਿਸਲ ਤਰਨਾ ਦਲ ਜਥੇਦਾਰ ਬਾਬਾ ਨਰੈਣ ਸਿੰਘ ਬਾਬਾ ਵਿਕਰਜੀਤ ਸਿੰਘ ,ਹਰਭਜਨ ਸਿੰਘ ,ਅਮਰ ਸਿੰਘ .ਬਾਬਾ ਮਾਨ ਸਿੰਘ ,ਬਿਕਰਮਜੀਤ ਸਿੰਘ ਰਾਜੂ ,ਸਤਿਨਾਮ ਸਿੰਘ ਮੰਗਲ ਸਿੰਘ ਬਲਾਕ ਵਾਈਸ ਚੈਅਰਮੈਨ ਕਿਸਾਨ ਮਜਦੂਰ ਸੈੱਲ ,ਆਲ ਇੰਡੀਆਂ ਸਿੱਖ ਸ਼ਟੂਡੈਟਸ਼ ਫੈਡਰੇਸ਼ਨ (ਪੀਰਮਹੁੰਮਦ ) ਦੇ ਰਾਸਟਰੀ ਜਰਨਲ ਸਕੱਤਰ ਗਗਨਦੀਪ ਸਿੰਘ ਰਿਆੜ ,ਗੁਰਭੇਜ ਸਿੰਘ ਡੱਲਾਂ ਜੇਤਿੰਦਰ ਸਿੰਘ ਆਦਿ ਆਗੂਆਂ ਵੱਲੋ ਵੀ ਇਸ ਘਟਨਾਂ ਦੀ ਸ਼ਖਤ ਸ਼ਬਦਾਂ ਚ ਨਿੰਦਾਂ ਕੀਤੀ ਗਈ । ਬਾਬਾਂ ਰਣਜੀਤ ਸਿੰਘ ਢੱਡਿਆਰੀਆਂ ਵਾਲੇ ਦੇ ਕਾਤਲਾਂ ਨੂੰ ਜਲਦੀ ਤੋ ਜਲਦੀ ਗ੍ਰਿਫਤਾਰ ਕਰਨ ਮੰਗ ਕੀਤੀ ਗਈ ।

468 ad

Submit a Comment

Your email address will not be published. Required fields are marked *