ਸੰਜੀਵ ਸਹੋਤਾ ਨੇ ਪਹਿਲੀ ਪ੍ਰੋਫੈਸ਼ਨਲ ਫਾਈਟ ਪਹਿਲੇ ਰਾਊਂਡ ਵਿੱਚ ਹੀ ਜਿੱਤੀ

Sanjeev Sahota Winner Boxerਲੰਡਨ (ਮਨਪ੍ਰੀਤ ਸਿਘ ਬੱਧਨੀ ਕਲਾਂ) ਪੰਜਾਬੀ ਗੱਭਰੂ ਜਿਥੇ ਕਬੱਡੀ ਅਤੇ ਹੋਰਨਾਂ ਖੇਡਾਂ ਵਿੱਚ ਮੱਲਾਂ ਮਾਰ ਕੇ ਦੇਸ਼ਾਂ-ਵਿਦੇਸ਼ਾਂ ਵਿੱਚ ਆਪਣੇ ਭਾਈਚਾਰੇ ਦਾ ਨਾਮ ਰੋਸ਼ਨ ਕਰ ਰਹੇ ਹਨ ਉਥੇ ਬਾਕਸਿੰਗ ਵਿੱਚ ਯੂæਕੇæ ਦਾ ਜੰਮਪਲ 24 ਸਾਲਾ ਪੰਜਾਬੀ ਨੌਜਵਾਨ ਸੰਜੀਵ ਸਿੰਘ ਸਹੋਤਾ ਨੇ ਬੀਤੇ ਦਿਨੀਂ ਕੂਪਰ ਬਾਕਸ ਅਰੀਨਾ ਓਲੰਪਿਕ ਪਾਰਕ ਲੰਡਨ ਦੇ ਬਾਕਸਿੰਗ ਰਿੰਗ ਵਿੱਚ ਹੋਏ ਮੁਕਾਬਲੇ ਦੌਰਾਨ ਆਪਣੇ ਵਿਰੋਧੀ ਨਿਕਿਤਾ ਗੁਲਜਵੀਸ ਨੂੰ  ਪਹਿਲੇ ਰਾਊਂਡ ਵਿੱਚ ਹੀ ਚਿੱਤ ਕਰ ਦਿੱਤਾ। ਇਸ ਤੋਂ ਪਹਿਲਾ ਸੰਜੀਵ ਸਹੋਤਾ ਨੇ ਸਪੇਨ ਵਿੱਚ ਹੋਈ ਐਮਚਰ ਬਾਕਸਿੰਗ ਫਾਈਟ ਵਿੱਚ ਵੀ ਜਿੱਤ ਪ੍ਰਾਪਤ ਕੀਤੀ ਸੀ। ਸੰਜੀਵ ਸਹੋਤਾ ਦੀ ਅਗਲੀ ਫਾਈਟ ਜੂਨ ਦੇ ਪਹਿਲੇ ਹਫਤੇ ਹੋਵੇਗੀ।

468 ad

Submit a Comment

Your email address will not be published. Required fields are marked *