ਸੜਕ ਤੇ ਦੌੜਿਆ ਹਿਰਨ, ਟਰੈਫਿਕ ਜਾਮ

ਟਰਾਂਟੋ- ਅੱਜਰ ਸਵੇਰੇ ਗਾਰਡਨੀਅਰ ਐਕਸਪ੍ਰੈਸ ਵੇਅ ਦੀਆਂ ਦੋਵੇਂ ਸਾਈਡਾਂ ਨੂੰ ਉਸ ਵਕਤ ਬੰਦ ਕਰਨਾ ਪਿਆ, ਜਦੋਂ ਇਕ ਹਿਰਨ ਸੜਕ ਉਤੇ ਦੌੜਦਾ ਟਰੈਫਿਕ ਵਿਚ ਵਿਘਨ Prince Charles3ਪਾਉਂਦਾ ਰਾ। ਸਥਾਨਕ ਪੁਲਿਸ ਨੇ ਪਾਰਕ ਲਾਅਨ ਰੋਡ ਇਲਾਕੇ ਵਿਚ ਟਰੈਫਿਕ ਰੋਕ ਦਿੱਤੀ। ਇਹ ਹਿਰਨ ਸੜਕ ਦੇ ਇਕ ਤੋਂ ਦੂਜੇ ਪਾਸੇ ਦੌੜਦਾ ਰਿਹਾ। ਜੰਗਲੀ ਜਾਨਵਰਾਂ ਦੇ ਵਿਭਾਗ ਨੇ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਇਸ ਕਰਕੇ ਹੀ ਟਰੈਫਿਕ ਬੰਦ ਕੀਤੀ ਗਈ।

468 ad