ਸੋਲ ਵਿਚ ਖੜ੍ਹੀ ਟ੍ਰੇਨ ਨਾਲ ਟਕਰਾਈ ਟ੍ਰੇਨ, 170 ਜ਼ਮਖੀ

ਸੋਲ, ਦੱਖਣੀ ਕੋਰੀਆ- ਦੱਖਣੀ ਕੋਰੀਆ ਦੀ ਰਾਜਧਾਨੀ ਸੋਲ ਵਿਚ ਦੋ ਸਬਵੇਅ ਟ੍ਰੇਨਾਂ ਟਕਰਾਅ ਗਈਆਂ, ਜਿਸ ਕਰਕੇ ਕਈ ਦਰਜਨ ਲੋਕੀ ਜ਼ਮਖੀ ਹੋ ਗਏ। ਸਰਕਾਰੀ Soleਅਧਿਕਾਰੀਆਂ ਮੁਤਾਬਕ ਕਰੀਬ 170 ਲੋਕ ਜ਼ਮਖੀ ਹੋਏ ਹਨ, ਕਈਆਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਪਰ ਕਿਸੇ ਦੇ ਗੰਭੀਰ ਸੱਟਾਂ ਨਹੀਂ ਲੱਗੀਆਂ। ਇਹ ਦੁਰਘਟਨਾ ਉਦੋਂ ਹੋਈ ਜਦੋਂ ਇਕ ਪੂਰਬੀ ਸੋਲ ਵਿਚ ਸਟੇਸ਼ਨ ਤੇ ਰੋਕੀ ਇਕ ਟ੍ਰੇਨ ਨੂੰ ਦੂਜੀ ਟ੍ਰੇਨ ਨੇ ਟੱਕਰ ਮਾਰ ਦਿੱਤੀ। ਵਰਣਨਯੋਗ ਹੈ ਕਿ ਦੱਖਣੀ ਕੋਰੀਆ ਵਿਚ ਹਾਲੇ ਪਿਛਲੇ ਮਹੀਨੇ ਹੀ ਕਿਸ਼ਤੀ ਡੁੱਬਣ ਕਾਰਨ 300 ਲੋਕੀ ਮਾਰੇ ਗਏ ਸਨ।

468 ad