ਸੀ.ਆਈ.ਏ. ਦੀ ਗੁਪਤ ਰਿਪੋਰਟ ਕੀਤੀ ਜਾਵੇਗੀ ਜਾਰੀ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਭਵਨ ਆਪਣੀ ਗੁਪਤ ਏਜੰਸੀ ਸੀ.ਆਈ.ਏ. ਦੀ ਪਟੀਸ਼ਨ ਨਾਲ ਸੰਬੰਧਤ ਗੁਪਤ ਰਿਪੋਰਟ ਜਾਰੀ ਕਰੇਗਾ। ਇਹ ਰਿਪੋਰਟ ਅਮਰੀਕੀ ਸੈਨੇਟ CIAਦੀ ਗੁਪਤ ਰਿਪੋਰਟ ਜਾਰੀ ਕਰੇਗਾ। ਇਹ ਰਿਪੋਰਟ ਅਮਰੀਕੀ ਸੈਨੇਟ ਦੀ ਗੁਪਤ ਕਮੇਟੀ ਨੇ ਲੰਬੀ ਛਾਣਬੀਣ ਤੋਂ ਬਾਅਦ ਤਿਆਰ ਕੀਤੀ ਹੈ। ਇਹ ਰਿਪੋਰਟ 11 ਸਤੰਬਰ 2001 ਦੇ ਅੱਤਵਾਦੀ ਹਮਲੇ ਤੋਂ ਬਾਅਦ ਗ੍ਰਿਫਤਾਰ ਅੱਤਵਾਦੀਆਂ ਤੋਂ ਪੁਛਗਿੱਛ ਨਾਲ ਸੰਬੰਧਤ ਹੈ। 
ਇਹ ਰਿਪੋਰਟ ਗ੍ਰਿਫਤਾਰ ਅੱਤਵਾਦੀਆਂ ਤੋਂ ਸੂਚਨਾ ਪ੍ਰਾਪਤ ਕਰਨ ਲਈ ਸਖਤ ਪੁੱਛਗਿੱਛ ਕਰਨ ਅਤੇ ਉਨ੍ਹਾਂ ਨੂੰ ਗੁਪਤ ਜੇਲ੍ਹਾਂ ‘ਚ ਰੱਖ ਕੇ ਪਟੀਸ਼ਨ ਦੇਣ ਨਾਲ ਸੰਬੰਧਤ ਹੈ। ਓਬਾਮਾ ਪ੍ਰਸ਼ਾਸਨ ਨੇ 600 ਪੰਨ੍ਹਿਆਂ ਦੀ ਰਿਪੋਰਟ ਨੂੰ ਜਾਰੀ ਕਰਨ ਤੋਂ ਪਹਿਲਾਂ ਸੀ.ਆਈ.ਏ. ਦੇ ਸਾਬਕਾ ਨਿਰਦੇਸ਼ਕ ਅਤੇ ਸਾਬਕਾ ਉਪ ਨਿਰਦੇਸ਼ਕ ਨੂੰ ਉਨ੍ਹਾਂ ਦੀ ਰਾਏ ਜਾਣਨ ਲਈ ਬੁਲਾਇਆ ਹੈ। ਮਨੁੱਖੀ ਅਧਿਕਾਰ ਵਰਕਰਾਂ ਸੀ.ਆਈ.ਏ. ਦੇ ਅਲੋਚਕਾਂ ਅਤੇ ਕੁਝ ਰਾਜਨੇਤਾਵਾਂ ਦਾ ਕਹਿਣਾ ਹੈ ਕਿ ਸੀ.ਆਈ.ਏ. ਨੇ ਪੁੱਛਗਿੱਛ ਦੌਰਾਨ ਜੋ ਰਵੱਈਆ ਅਪਣਾਇਆ ਉਹ ਅਣਮਨੁੱਖੀ ਸੀ।

468 ad