ਸਿਰਫ ਸਾਡੀ ਪਾਰਟੀ ਹੀ ਰੁਜ਼ਗਾਰ ਵਧਾਉਣ ਤੇ ਟੈਕਸ ਛੋਟਾਂ ਦੇ ਪੱਖ ਵਿਚ- ਹੋਰਵੈਥ

ਨਿਆਗਰਾ ਫਾਲਜ਼, ਉਨਟਾਰੀਓ- ਐਨæ ਡੀæ ਪੀæ ਲੀਡਰ ਐਂਡਰਾ ਹੋਰਵੈਥ ਨੇ ਅੱਜ ਇੱਥੇ ਕਿਹਾ ਕਿ ਉਹਨਾਂ ਦੀ ਹੀ ਪਾਰਟੀ ਸੂਬੇ ਵਿਚ ਰੁਜ਼ਗਾਰ ਨਿਰਮਾਣ ਕਰਨ ਸਮੇਤ Mayor Rob Ford3ਟੈਕਸਾਂ ਵਿਚ ਛੋਟਾ ਦੇਣ ਦਾ ਵਿਆਪਕ ਏਜੰਡਾ ਰੱਖਦੀ ਹੈ। ਐਂਡਰਾ ਹੋਰਵੈਥ ਜੋ ਕਿ ਅੱਜ ਨਿਆਗਰਾ ਫਾਲਜ਼ ਇਲਾਕੇ ਵਿਚ ਸਨ, ਨੇ ਕਿਹਾ ਕਿ ਛੋਟੇ ਉਦਯੋਗਾਂ ਨੂੰ ਟੈਕਸਾਂ ਵਿਚ ਛੋਟਾਂ ਮਿਲਣ ਨਾਲ ਰੁਜ਼ਗਾਰ ਵਧੇਗਾ ਅਤੇ ਵਪਾਰ-ਕਾਰੋਬਾਰ ਬਿਹਤਰ ਬਣੇਗਾ। ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ 500 ਮਿਲੀਅਨ ਡਾਲਰ ਦੀ ਰਾਸ਼ੀ ਦੇ ਨਾਲ ਨਵੇਂ ਕਰਮਚਾਰੀਆਂ ਦੀ ਭਰਤੀ ਕਰਨ ਵਾਲੀਆਂ ਸੰਸਥਾਵਾਂ ਨੂੰ ਮਦਦ ਦਿੱਤੀ ਜਾਵੇਗੀ।

468 ad