ਸਵਾਲ ਸੁਣ ਕੇ ਗੁੰਮ ਹੋਏ ਸੁਖਬੀਰ

ਸਵਾਲ ਸੁਣ ਕੇ ਗੁੰਮ ਹੋਏ ਸੁਖਬੀਰ (ਵੀਡੀਓ)

ਮੰਗਲਵਾਰ ਨੂੰ ਬਠਿੰਡਾ ਦੇ ਤਲਵੰਡੀ ਸਾਬੋ ‘ਚ ਜੀਤ ਮਹਿੰਦਰ ਸਿੱਧੂ ਦਾ  ਪ੍ਰਚਾਰ ਕਰਨ ਆਏ ਸੁਖਬੀਰ ਨੂੰ ਅਜ਼ੀਬ ਗਰੀਬੋ ਦਾ ਸਾਹਮਾਣਾ ਕਰਨਾ ਪਿਆ। ਦਰਅਸਲ ਜਦੋਂ ਸੁਖਬੀਰ ਵਿਕਾਸ ਦੇ ਨਾਂ ‘ਤੇ ਚੋਣ ਲੜਨ ਦੀ ਗੱਲ ਕਰ ਰਹੇ ਸਨ ਤਾਂ ਇਕ ਪੱਤਰਕਾਰ ਵਲੋਂ ਪੁੱਛੇ ਗਏ ਸਵਾਲ ‘ਤੇ ਉਹ ਖਾਮੋਸ਼ ਹੋ ਗਏ। ਕਾਰਨ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਇੰਨਾ ਹੀ ਨਹੀਂ ਸੁਖਬੀਰ ਹੋਰ ਵੀ ਕਈ ਸਵਾਲਾ ਦੇ ਗੋਲਮੋਲ ਜਵਾਬ ਦਿੰਦੇ ਦਿਖਾਈ ਦਿੱਤੇ।

468 ad