ਸਰਵੇਖਣ ਤੋਂ ਪ੍ਰੀਮੀਅਰ ਵਿਨ ਖੁਸ਼

ਟਰਾਂਟੋ- ਉਨਟਾਰੀਓ ਦੇ ਪ੍ਰੀਮੀਅਰ ਕੈਥਲੀਨ ਵਿਨ ਹਾਲ ਹੀ ਵਿਚ ਆਏ ਚੋਣ ਸਰਵੇਖਣ ਤੋਂ ਖੁਸ਼ ਨਜ਼ਰ ਆ ਰਹੇ ਹਨ। ਫੋਰਮ ਰਿਸਰਚ ਦੇ ਇਸ ਸਰਵੇਖਣ ਮੁਤਾਬਕ ਉਨਟਾਰੀਓ Shooting in Vahan1ਵਿਚ ਇਕ ਵਾਰ ਫਿਰ ਬਹੁਮਤ ਤੋਂ ਸੱਖਣੀ ਲਿਬਰਲ ਸਰਕਾਰ ਆ ਸਕਦੀ ਹੈ। ਸਰਵੇਖਣ ਮੁਤਾਬਕ ਲਿਬਰਲ ਪਾਰਟੀ ਨੂੰ ਫਿਰ 49 ਦੇ ਕਰੀਬ ਸੀਟਾਂ ਮਿਲ ਸਕਦੀਆਂ ਹਨ, ਜਦਕਿ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ 44 ਦੇ ਕਰੀਬ ਰਹਿ ਸਕਦੀ ਹੈ, ਜਦਕਿ ਐਨ ਡੀ ਪੀ ਫਿਰ 13 ਸੀਟਾਂ ਤੇ ਸਿਮਟ ਸਕਦੀ ਹੈ। ਅੱਜ ਸਵੇਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰੀਮੀਅਰ ਵਿਨ ਨੇ ਕਿਹਾ ਕਿ ਉਹ ਇਸ ਚੋਣ ਸਰਵੇਖਣ ਨੂੰ ਦਰੁੱਸਤ ਮੰਨਦੇ ਹਨ ਅਤੇ ਵਿਰੋਧੀ ਧਿਰ ਲਈ ਇਕ ਸਬਕ ਮੰਨਦੇ ਹਨ।

468 ad