ਸਮੂਹ ਨਗਰ ਵੱਲੋਂ ਸ੍ਰ. ਕੁਲਦੀਪ ਸਿੰਘ ਦੁਭਾਲੀ ਨੂੰ ਕੀਤਾ ਜਾਵੇਗਾ ਸਨਮਾਨਿਤ:- ਪ੍ਰਧਾਨ ਵਰਿੰਦਰ ਸਿੰਘ, ਸੁਖਵਿੰਦਰ ਸਿਂਘ ਕਾਲਾ

5ਫਰੀਦਕੋਟ, 10 ਮਈ (ਜਗਦੀਸ਼  ਬਾਂਬਾ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ  ਸ.ਕੁਲਦੀਪ ਸਿੰਘ ਦੁਭਾਲੀ ਨੂੰ ਯੂਥ ਦੇ ਸੀਨੀ.ਮੀਤ ਪ੍ਰਧਾਨ ਬਣਾੳੁਣ ਤੇ ਸਮੂਹ ਪਿੰਡ ਦੁਭਾਲੀ ਵੱਲੋਂ 15/5/2016 ਦਿਨ ਅੈਤਵਾਰ ਨੂੰ ਸਵੇਰੇ 9.00 ਵਜੇ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦੇ ਭੋਗ ਪਾੲੇ ਜਾਣਗੇ ਤੇੇ ਸਮੂਹ ਨਗਰ ਤੇ ਗੁਰਦਵਾਰਾ ਪ੍ਰਬੰਧਕ ਕਮੇਟੀਅਾਂ ਵੱਲੋਂ ਸਨਾਮਨਿਤ ਕੀਤਾ ਜਾਵੇਗਾ ।
ਪਿੰਡ ਦੀ ਨੌਜਵਾਨ ਸਭਾ ਤੇ ਗੁਰਦਵਾਰਾ ਪਬੰਧਕ ਕਮੇਟੀ ਦੇ ਪ੍ਰਧਾਨ ਸ.ਵਰਿੰਦਰ ਸਿੰਘ ,ਜ.ਸਕੱਤਰ ਸੁਖਵਿੰਦਰ ਸਿੰਘ ਕਾਲਾ ,ਸਮਸ਼ੇਰ ਸਿੰਘ ਸ਼ੇਰਾ ,ਤੇ ਹਰਪ੍ਰੀਤ ਸਿੰਘ ਹੈਪੀ ਨੇ ਕਿਹਾ ਕਿ ਸ.ਕੁਲਦੀਪ ਸਿੰਘ ਦੁਭਾਲੀ ਬਹੁਤ ਹੀ ਨੇਕ ਤੇ ਮਿਲਾਪਡ਼੍ਹੇ ਸੁਭਾਅ ਦੇ ਮਾਲਕ ਹਨ ਹਰ ੲਿੱਕ ਦੇ ਸੁੱਖ ਦੁੱਖ ਵਿਚ ਸਰੀਕ ਹੁੰਦੇ ਹਨ ਪਾਰਟੀ ਵੱਲੋਂ ਸ੍ਰ.ਦੁਭਾਲੀ ਨੂੰ ੲਿਹ ਅਹੁਦਾ ਬਖਸ਼ ਕੇ ਸਮੂਹ ਪਿੰਡ ਦਾ ਮਾਣ ਵਧਾੲਿਅਾ ਹੈ ੲਿਸ ਲੲੀ ਸਮੂਹ ਨਗਰ ਨਿਵਾਸੀ ਸ.ਸਿਮਰਨਜੀਤ ਸਿੰਘ ਮਾਨ ਤੇ ਸਮੂਹ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ .
ੳੁਨ੍ਹਾਂ ਕਿਹਾ ਕਿ ਸਾਨੂੰ ਅਾਸ ਹੈ ਕਿ ਸ੍ਰ.ਦੁਭਾਲੀ ੲਿਸ ਅਹੁਦੇ ਤੇ ਰਹਿ ਕੇ ਪਾਰਟੀ ਦੀ ਚਡ਼੍ਹਦੀ ਕਲਾ ਕੰਮ ਕਰਨਗੇ ਤੇ ਨਗਰ ਵੱਲੋਂ ਵੀ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ

468 ad

Submit a Comment

Your email address will not be published. Required fields are marked *