ਸ਼ੁਰੂਆਤੀ ਰੁਝਾਨ, ਭਾਜਪਾ ਅੱਗੇ, ਅਕਾਲੀ ਦਲ 1 ਸੀਟ ਤੇ ਅੱਗੇ

Electionਚੰਡੀਗੜ੍ਹ- ਸਵੇਰੇ 8 ਵਜੇ ਸ਼ੁਰੂ ਹੋਈ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿਚ ਹੀ ਭਾਰਤੀ ਜਨਤਾ ਪਾਰਟੀ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ 40 ਸੀਟਾਂ ਉਤੇ ਬੜਤ ਬਣਾ ਲਈ ਹੈ। ਅਕਾਲੀ ਦਲ ਨੂੰ ਬਠਿੰਡਾ ਸੀਟ ਉਤੇ ਬੜਤ ਹਾਸਲ ਹੋ ਗਈ ਹੈ। ਕਾਂਗਰਸ ਨੂੰ 8 ਸੀਟਾਂ ਉਤੇ ਬੜਤ ਮਿਲ ਰਹੀ ਹੈ। ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਬੜਤ ਹਾਸਲ ਹੋ ਰਹੀ ਹੈ। ਅਨੰਦਪੁਰ ਸਾਹਿਬ ਤੋਂ ਅੰਬਿਕਾ ਸੋਨੀ, ਲੁਧਿਆਣਾ ਤੋਂ ਅਕਾਲੀ ਦਲ ਅੱਗੇ।

468 ad