ਸ਼ਹੀਦ ਭਾਈ ਸਤਵੰਤ ਸਿੰਘ ਜੀ ਦੇ ਮਾਤਾ ਜੀ ਨਿਊਜ਼ੀਲੈਂਡ ਪਹੁੰਚੇ-ਪਿਤਾ ਜੀ ਨੂੰ ਨਹੀਂ ਦਿੱਤਾ ਜਾ ਰਿਹੈ ਪਾਸਪੋਰਟ

ਔਕਲੈਂਡ-3 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਧੰਨ ਨੇ ਉਹ ਮਾਵਾਂ ਜਿਨ੍ਹਾਂ ਦੇ ਪੁੱਤ ਹਸਦੇਹਸਦੇ ਪੰਥ ਦੀ ਆਣਸ਼ਾਨ ਖਾਤਿਰ ਆਪਣੀਆਂ ਜਾਨਾਂ ਵਾਰ ਗਏNZ PIC 3 Aug4ਇਕ ਅਜਿਹੀ ਹੀ ਮਾਂ ਹੈ ਮਾਤਾ ਪਿਆਰ ਕੌਰ ਜਿਨ੍ਹਾਂ ਦੇ ਪੁੱਤਰ ਸ਼ਹੀਦ ਭਾਈ ਸਤਵੰਤ ਸਿੰਘ ਨੇ 31 ਅਕਤੂਬਰ ਨੂੰ 1984 ਨੂੰ ਉਸ ਸਮੇਂ ਦੀ ਭਾਰਤੀ ਪ੍ਰਧਾਨ ਮੰਤਰੀਇੰਦਰਾ ਗਾਂਧੀ ਨੂੰ ਮਾਰ ਮੁਕਾਇਆ ਸੀ ਮਾਤਾ ਪਿਆਰ ਕੌਰ ਬੀਤੇ ਦਿਨੀਂ ਨਿਊਜ਼ੀਲੈਂਡ ਰਹਿੰਦੇ ਰਹਿੰਦੇ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਪਹੁੰਚੇ ਹਨ ਹਵਾਈ ਅੱਡੇ ਉਤੇਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਸਨੇਹੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਦਿਆਂ ‘ਜੀ ਆਇਆਂ‘ ਆਖਿਆ ਗਿਆਸ਼ਹੀਦ ਭਾਈ ਸਤਵੰਤ ਸਿੰਘ ਜੀ ਦੇ ਸਤਿਕਾਰਯੋਗ ਪਿੱਤਾ ਬਾਪੂ ਤਰਲੋਕ ਸਿੰਘ ਹੋਰਾਂ ਨੂੰ ਭਾਰਤ ਸਰਕਾਰ ਵੱਲੋਂ ਅਜੇ ਤੱਕ ਪਾਸਪੋਰਟ ਹੀ ਜਾਰੀ ਨਹੀਂ ਕੀਤਾ ਜਾ ਰਿਹਾ,ਜਿਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਸਰਕਾਰ ਸਿੱਖਾਂ ਦੇ ਹੱਕਾਂ ਦੇ ਮਾਮਲੇ ਵਿਚ ਕਿੰਨਾ ਭੇਦਭਾਵ ਰੱਖਦੀ ਹੈ
ਨਿਊਜ਼ੀਲੈਂਡ ਵਿਖੇ ਸ਼ਹੀਦ ਸਤਵੰਤ ਸਿੰਘ ਦੇ ਛੋਟੇ ਭਰਾਤਾ ਭਾਈ ਸਰਵਣ ਸਿੰਘ ਅਗਵਾਨ ਆਪਣੇ ਪਰਿਵਾਰ ਸਮੇਤ ਰਹਿੰਦੇ ਹਨ ਮਾਤਾ ਪਿਆਰ ਕੌਰ ਇਥੇ ਦਸੰਬਰ ਤੱਕਰਹਿਣਗੇ

468 ad