ਸ਼ਰਧਾਲੂਆਂ ਨਾਲ ਭਰਿਆ ਟਰੱਕ ਸਰਹਿੰਦ ਨਹਿਰ ‘ਚ ਡਿਗਿਆ, 3 ਦੀ ਮੌਤ

ਰੋਪੜ-ਰੋਪੜ ਦੇ ਨੇੜੇ ਪਿੰਡ ਭਕੂਮਾਜਰਾ ‘ਚ ਬੁੱਧਵਾਰ ਨੂੰ ਮਾਤਾ ਨੈਣਾ ਦੇਵੀ ਤੋਂ ਪਰਤ ਰਿਹਾ ਸ਼ਰਧਾਲੂਆਂ ਦਾ ਇਕ ਟਰੱਕ ਸਰਹਿੰਦ ਨਦੀ ‘ਚ ਡਿਗ ਗਿਆ, ਜਿਸ ਕਾਰਨ 3 Truckਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 35 ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਟਰੱਕ ਨੈਣਾ ਦੇਵੀ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ। ਸੂਤਰਾਂ ਮੁਤਾਬਕ ਨੈਣਾ ਦੇਵੀ ਤੋਂ ਪਰਤ ਰਹੇ ਇਸ ਟਰੱਕ ‘ਚ ਹੱਦ ਤੋਂ ਵੱਧ ਸ਼ਰਧਾਲੂਆਂ ਨੂੰ ਬਿਠਾਇਆ ਗਿਆ ਸੀ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ।

468 ad