ਵਿਸ਼ਵ ਦਾ ਪਹਿਲਾ ‘ਚਾਕਲੇਟ ਡਾਕਟਰ’ ਬਣਨ ਦਾ ਮੌਕਾ

ਲੰਦਨ- ਚਾਕਲੇਟ ਦੀ ਚਾਹਤ ਰੱਖਣ ਵਾਲਿਆਂ ਦੇ ਕੋਲ ਹੁਣ ਇਸ ਦਾ ਆਨੰਦ ਭੋਗਣ ਦਾ ਇਕ ਸੁਨਹਿਰੀ ਮੌਕਾ ਹੈ। ਦਰਅਸਲ ਕੈਂਬ੍ਰਿਜ ਯੂਨੀਵਰਸਿਟੀ ਨੂੰ ਚਾਕਲੇਟ ਵਿਚ ਪੀ. Chaklateਐੱਚ. ਡੀ. ਕਰਨ ਵਾਲੇ ਇਕ ਖੋਜਕਰਤਾ ਦੀ ਲੋੜ ਹੈ। ਯਾਨੀ ਜੋ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਉਣਾ ਚਾਹੁੰਦਾ ਹੈ, ਉਸ ਨੂੰ ਚਾਕਲੇਟ ਡਾਕਟਰ ਬਣਨ ਲਈ ਸਾਢੇ 3 ਸਾਲ ਦੇ ਪੀ.ਐੱਚ. ਡੀ. ਵਿਚ ਦਾਖਲਾ ਲੈਣਾ ਹੋਵੇਗਾ। ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਰਸ ਕੈਂਬ੍ਰਿਜ ਯੂਨੀਵਰਸਿਟੀ ਦੇ ਕੈਮੀਕਲ ਇੰਜੀਨੀਅਰਿੰਗ ਅਤੇ ਬਾਇਓਟੈਕਨਾਲੋਜੀ ਡਿਪਾਰਟਮੈਂਟ ਦਾ ਹਿੱਸਾ ਹੈ। ਇਹ ਕੋਰਸ ਜਨਵਰੀ 2015 ਵਿਚ ਸ਼ੁਰੂ ਹੋਵੇਗਾ।

468 ad