ਵਿਰੋਧੀ ਧਿਰ ਵੱਲੋਂ ਫਾਇਰ ਪ੍ਰੋਨ ਸਮਾਰਟ ਮੀਟਰ ਹਟਾਉਣ ਦੀ ਮੰਗ

ਟਰਾਟੋ- ਵਿਰੋਧੀ ਧਿਰ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਕ੍ਰਿਅਕ ਲਿਸਾ ਗਰੈਟਜ਼ਕੀ ਨੇ ਅੱਜ ਮੰਗ ਕੀਤੀ ਕਿ ਉਨਟਾਰੀਓ ਵਿਚ ਵਿਚ ਵੀ ਸੈਕਸੇਚਵਾਨ ਵਾਂਗ ਫਾਇਰ ਪ੍ਰੋਨ Canada Flagਸਮਾਰਟ ਮੀਟਰ ਹਟਾਏ ਜਾਣ। ਉਹਨਾਂ ਕਿਹਾ ਕਿ ਇਹ ਮੀਟਰ ਹਾਲ ਹੀ ਵਿਚ ਔਰਿਜਨ ਅਤੇ ਪੈਨਸਲਵੇਨੀਆ ਵਰਗੇ ਅਮਰੀਕੀ ਸੂਬਿਆਂ ਵਿਚ ਵੀ ਹਟਾਏ ਜਾ ਚੱਕੇ ਹਨ।ਉਹਨਾਂ ਕਿਹਾ ਕਿ ਜੇਕਰ ਸੈਕਸੇਚਵਾਨ ਦੇ ਘਰਾਂ ਵਿਚ ਇਹ ਮੀਟਰ ਸੁਰੱਖਿਅਤ ਨਹੀਂ ਹਨ ਤਾਂ ਫਿਰ ਉਨਟਾਰੀਓ ਵਿਚਕਿਵੇਂ ਸੁਰੱਖਿਅਤ ਹੋ ਸਕਦੇ ਹਨ। ਉਹਨਾਂ ਦੱਸਿਆ ਕਿ ਆਮ ਲੋਕੀ ਇਹਨਾਂ ਨੂੰ ਹਟਾਏ ਜਾਣ ਦੀ ਕਾਫੀ ਸਮੇਂ ਤੋਂ ਮੰਗ ਕਰ ਰਹੇ ਹਨ।

468 ad