ਵਿਰੋਧੀ ਧਿਰਾਂ ਤੇ ਲਿਬਰਲਾਂ ਦਾ ਇਸ਼ਤਿਹਾਰੀ ਹਮਲਾ

Accident1ਟਰਾਂਟੋ-  ਹਾਲਾਂਕਿ ਅੱਜ ਲਿਬਰਲ ਪਾਰਟੀ ਦੇ ਲੀਡਰ ਪ੍ਰੀਮੀਅਰ ਕੈਥਲੀਨ ਵਿਨ ਕਿਤੇ ਪ੍ਰਚਾਰ ਕਰਦੇ ਨਜ਼ਰ ਨਹੀਂ ਆਏ ਪਰ ਲਿਬਰਲਾਂ ਨੇ ਦੋਵੇਂ ਵਿਰੋਧੀ ਪਾਰਟੀਆਂ ਤੇ ਟਿੱਪਣੀਆਂ ਕਰਦੇ ਇਸ਼ਤਿਹਾਰ ਜਾਰੀ ਕਰ ਦਿੱਤੇ ਹਨ। ਪ੍ਰੀਮੀਅਰ ਕੈਥਲੀਨ ਵਿਨ ਦੀ ਆਵਾਜ਼ ਵਾਲੇ 30 ਸਕਿੰਟ ਦੇ ਇਸ ਇਸ਼ਤਿਹਾਰ ਵਿਚ ਦੋਵੇਂ ਵਿਰੋਧੀ ਪਾਰਟੀਆਂ ਦੀ ਆਲੋਚਨਾ ਕੀਤੀ ਗਈ ਹੈ।

468 ad