ਵਿਜੇ ਸਾਂਪਲਾ 13,414 ਵੋਟਾਂ ਨਾਲ ਜੇਤੂ

Vijay Samplaਹੁਸ਼ਿਆਰਪੁਰ- ਲੋਕ ਸਭਾ ਸੀਟਾਂ ਦੀ ਵੋਟਾਂ ਦੀ ਗਿਣਤੀ ਦਾ ਅਹਿਮ ਦਿਨ ਯਾਨੀ ਕਿ  16 ਮਈ ਦਾ ਦਿਨ। ਲੋਕ ਸਭਾ ਸੀਟਾਂ ‘ਤੇ ਹੁਸ਼ਿਆਰਪੁਰ ਸੀਟ ਤੋਂ ਭਾਜਪਾ ਉਮੀਦਵਾਰ ਵਿਜੇ ਸਾਂਪਲਾ ਨੇ 13,414 ਵੋਟਾਂ ਨਾਲ ਜਿੱਤ ਪ੍ਰਾਪਤ ਕਰ ਲਈ ਹੈ। ਹੁਸ਼ਿਆਰਪੁਰ ਸੀਟ ਤੋਂ ਮੁਕਾਬਲਾ ਤਿਕੌਣਾ ਸੀ। ਵਿਜੇ ਸਾਂਪਲਾ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਯਾਮੀਨੀ ਹੈ ਅਤੇ ਕਾਂਗਰਸ ਦੇ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਨਾਲ ਹੈ। ਇਸ ਸੀਟ ‘ਤੇ ਵਿਜੇ ਸਾਂਪਲ ਨੇ ਆਪਣੇ ਪੱਖ ਜਿੱਤ ਹਾਸਲ ਕੀਤੀ ਹੈ।

468 ad