ਲੰਡਨ ਕਾਸਟਕੋ ਹਾਦਸਾ-ਨਵਜੰਮੇ ਬੱਚੇ ਦੀ ਵੀ ਮੌਤ

ਲੰਡਨ, ਉਨਟਾਰੀਓ- ਬੀਤੇ ਦਿਨੀæ ਇਕ ਸਟੋਰ ਦੇ ਮੂਹਰੇ ਆ ਵੱਜੀ ਕਾਰ ਦੀ ਲਪੇਟ ਵਿਚ ਆਈ ਇਕ ਗਰਭਵਤੀ ਮਾਂ, ਉਸਦੀ ਲੜਕੀ ਅਤੇ ਨਵਜੰਮੇ ਬੱਚੇ ਵਿਚੋਂ ਅੱਜ ਨਵਜੰਮੇ Bridge of Toranto3ਬੱਚੇ ਦੀ ਵੀ ਮੌਤ ਹੋ ਗਈ। ਇਸ 7 ਦਿਨਾਂ ਦੇ ਬੱਚੇ ਦੀ ਹਾਲਤ ਗੰਭੀਰ ਸੀ, ਜਿਸ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਇਹਹਾਦਸਾ 25 ਜੁਲਾਈ ਨੂੰ ਵਾਪਰਿਆ ਸੀ। ਬੱਚੇ ਦੀ ਭੈਣ 6 ਸਾਲਾ ਐਡੀਸਨ ਹਾਲ ਦੀ ਦੂਜੇ ਦਿਨ ਮੌਤ ਹੋ ਗਈ ਸੀ। ਬੱਚਿਆਂ ਦੀ ਮਾਂ ਆਪਣੇ ਬੱਚਿਆਂ ਨਾਲ ਇੱਥੇ ਖਰੀਦਦਾਰੀ ਲਈ ਆਈ ਸੀ। 

468 ad