ਲੈਫਟੀਨੈਂਟ ਗਵਰਨਰ ਨੇ ਚੋਣ ਕਮਿਸ਼ਨਰ ਨੂੰ ਭੇਜੀ ਸਿਫਾਰਸ਼

ਉਨਟਾਰੀਓ ਵਿਚ ਅਧਿਕਾਰਿਤ ਤੌਰ ਤੇ ਅੱਜ ਹੋਇਆ ਚੋਣਾਂ ਦਾ ਐਲਾਨ
ਟਰਾਂਟੋ- ਉਨਟਾਰੀਓ ਵਿਚ ਅਧਿਕਾਰਿਤ ਤੌਰ ਤੇ ਅੱਜ ਚੋਣਾਂ ਦਾ ਐਲਾਨ ਹੋਇਆ ਹੈ, ਜਦੋਂ ਲੈਫਟੀਨੈਂਟ ਗਵਰਨਰ ਸ੍ਰੀ ਡੇਵਿਡ ਓਨਲੇ ਨੇ ਪ੍ਰੀਮੀਅਰ ਕੈਥਲੀਨ ਵਿਨ ਦੀ ਸਿਫਾਰਸ਼ Anderea Horwath1ਤੇ ਸੂਬਾਈ ਵਿਧਾਨ ਸਭਾ ਭੰਗ ਕਰਨ ਦਾ ਐਲਾਨ ਕੀਤਾ ਅਤੇ ਅੱਜ ਹੀ ਉਹਨਾਂ ਨੇ ਸੂਬਾਈ ਚੋਣ ਕਮਿਸ਼ਨਰ ਨੂੰ ਚੋਣਾਂ ਕਰਵਾਉਣ ਦਾ ਆਦੇਸ਼ ਪੱਤਰ ਭੇਜਿਆ ਹੈ। ਅੱਜ ਸ੍ਰੀ ਓਨਲੇ ਮੁੱਖ ਚੋਣ ਅਧਿਕਾਰ ਗ੍ਰੇਗ ਅਸੈਂਸਾ ਨੂੰ ਮਿਲੇ ਅਤੇ ਆਦੇਸ਼ ਪੱਤਰ ਦੀ ਕਾਪੀ ਉਹਨਾਂ ਦੇ ਹਵਾਲੇ ਕੀਤੀ। ਉਨਟਾਰੀਓ ਵਿਚ ਚੋਣ ਪ੍ਰਚਾਰ ਦੇ ਲਈ ਹੁਣ 29 ਦਿਨਾਂ ਦਾ ਸਮਾਂ ਮਿਲਿਆ ਹੈ ਕਿਉਂਕਿ ਵਿਚਕਾਰ ਇਕ ਹਫਤੇ ਦੀਆਂ ਛੁੱਟੀਆਂ ਆ ਰਹੀਆਂ ਹਨ।

468 ad