ਰੋੜੇ ਹੀ ਮਾਰਨੇ ਸੀ ਤਾਂ ਮਜੀਠੀਏ ‘ਤੇ ਮਾਰਦੇ: ਭਗਵੰਤ

ਰੋੜੇ ਹੀ ਮਾਰਨੇ ਸੀ ਤਾਂ ਮਜੀਠੀਏ 'ਤੇ ਮਾਰਦੇ: ਭਗਵੰਤ (ਵੀਡੀਓ)

ਪਟਿਆਲਾ ਦੇ ਆਪ ਉਮੀਦਵਾਰ ਧਰਮਵੀਰ ਗਾਂਧੀ ‘ਤੇ ਅਕਾਲੀ ਵਰਕਰਾਂ ਵੱਲੋਂ ਕੀਤੇ ਹਮਲੇ ‘ਤੇ ਆਪ ਨੇਤਾ ਭਗਵੰਤ ਮਾਨ ਨੇ ਪ੍ਰਤੀਕਿਰਿਆ ਦਿੱਤੀ ਹੈ। ਪਟਿਆਲੇ ‘ਚ ਰੱਖੇ ਗਏ ਧਰਨੇ ਦੌਰਾਨ ਭਗਵੰਤ ਨੇ ਕਿਹਾ ਕਿ ਬੇਕਸੂਰ ਆਪ ਨੇਤਾਵਾਂ ‘ਤੇ ਸਿਆਹੀ ਰੋੜੇ ਮਾਰਨ ਨਾਲੋਂ ਤਾਂ ਕਲਮਾਡੀ ਜਾਂ ਮਜੀਠੀਏ ਵਰਗੇ ਨੇਤਾਵਾਂ ‘ਤੇ ਸੰਗਰੂਰ ਦੇ ਚੋਣ ਨਤੀਜਿਆਂ ਬਾਰੇ ਪੁੱਛਣ ‘ਤੇ ਭਗਵੰਤ ਨੇ ਇਸ ਦਾ ਜਵਾਬ ਆਪਣੇ ਹੀ ਅੰਦਾਜ਼ ‘ਚ ਦਿੱਤਾ। ਗਾਂਧੀ ਦੇ ਸਮਰਥਨ ਨੂੰ ਲੈ ਕੇ ਪੰਜਾਬ ਦੀ ਆਪ ਲੀਡਰਸ਼ਿਪ ਪਟਿਆਲੇ ‘ਚ ਡੱਟ ਗਈ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ‘ਚ ਵੱਖਰੀ ਲਹਿਰ ਵਗਾਉਣ ਵਾਲੇ ਆਪ ਨੇਤਾਵਾਂ ‘ਤੇ ਜਾਨਬੁਝ ਕੇ ਹਮਲੇ ਕਰਵਾਏ ਜਾ ਰਹੇ ਹਨ।

468 ad