ਰੇਲ ਪਟੜੀ ਤੋਂ ਉਤਰੀ, 19 ਮਾਰੇ ਗਏ

Libral3ਮੁੰਬਈ- ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲ੍ਹੇ ਵਿਚ ਨਾਗੋਠਣੇ ਦੇ ਕੋਲ ਦਿਵਾ-ਸਾਂਵਤਵਾੜੀ ਪੈਸੇਂਜਰ ਦੇ ਇੰਜਣ ਅਤੇ ਚਾਰ ਡੱਬੇ ਪਟੜੀ ਤੋਂ ਉਤਰਨ ਦੇ ਕਾਰਨ 19 ਲੋਕਾਂ ਦੀ ਮਾਂਤ ਹੋ ਗਈ। ਇਹਨਾਂ ਵਿਚੋਂ 5 ਦੀ ਸ਼ਨਾਖਤ ਕਰ ਲਈ ਗਈ ਹੈ। ਹਾਦਸੇ ਵਿਚ 92 ਤੋਂ ਜ਼ਿਆਦਾ ਲੋਕੀ ਜ਼ਮਖੀ ਹੋਏ ਹਨ। ਰਾਇਗੜ੍ਹ ਜ਼ਿਲ੍ਹੇ ਦੇ ਪੁਲਿਸ ਕੰਟਰੋਲ ਰੂਮ ਮੁਤਾਬਕ ਇਸ ਹਾਦਸੇ ਦੇ ਕਾਰਨ ਕੋੱਕਣ ਰੇਲਵੇ ਤੇ ਆਵਾਜਾਈ ਠੱਪ ਹੋ ਗਈ ਹੈ ਅਤੇ ਕਈ ਗੱਡੀਆਂ ਦੇ ਰੂਟ ਬਦਲੇ ਗਏ ਹਨ। ਜ਼ਮਖੀਆਂ ਵਿਚੋਂ 16 ਦੀ  ਹਾਲਤ ਗੰਭੀਰ ਦੱਸੀ ਗਈ ਹੈ।

468 ad