ਰੂਸ ਵਿਚ ਕਰੋੜਾਂ ਲੋਕਾਂ ਦੇ ਪਾਸਵਰਡਜ਼ ਚੋਰੀ

ਨਿਊਜ਼ੀਲੈਂਡ ਵਾਸੀ ਵੀ ਰਹਿਣ ਸੁਚੇਤ– ਪਾਸਵਰਡ ਰੱਖੋ ਘੱਟੋਘੱਟ ਅੱਠ ਅਖਰਾਂ ਦਾ
ਚੋਰੀ ਦੇ ਬਦਲੇ ਤਰੀਕੇਕੰਪਿਊਟਰ ਤੋਂ ਕੰਪਿਊਟਰ ਵਿਚੋਂ ਹੋ ਰਹੀ ਹੈ ਚੋਰੀ

ਔਕਲੈਂਡ-6 ਅਗਸਤ (ਹਰਜਿੰਦਰ ਸਿੰਘ ਬਸਿਆਲਾ)-  ਲੋਕ ਸਖਤ ਮਿਹਨਤ ਵਿਚ ਵਿਸ਼ਵਾਸ਼ ਰਖਦੇ ਹਨ ਅਤੇ ਕਈ ਲੋਕ ਸਮਾਟ ਤਰੀਕੇ ਨਾਲ ਪੈਸੇ ਕਮਾਉਣਵਿਚ ਸਮਾਟ NZ PIC 6 Aug-1ਰੀਕੇ ਭਾਵੇਂ ਗੈਰ ਕਾਨੂੰਨੀ ਕਿਉਂ ਨਾ ਹੋਣ ਪਰ ਚੋਰੀ ਕਰਨ ਕੋਈ ਨਾ ਕੋਈ ਢੰਗ ਤਰੀਕਾ ਲੱਭ ਹੀ ਲੈਂਦਾ ਖਬਰ ਹੈ ਕਿ ਰੂਸ ਦੇ ਵਿਚ ਕਰੋੜਾਂ ਲੋਕਾਂ ਦੇਮਹੱਤਵਪੂਰਨ ਨਾਮ ਤੇ ਪਾਸਵਰਡਜ਼ ਚੋਰੀ ਕਰ ਲਏ ਗਏ ਹਨ ਜਿਨ੍ਹਾਂ ਦੇ ਵਿਚ ਬੈਂਕ ਖਾਤਿਆਂ ਦੇ ਪਾਸਵਰਡ ਵੀ ਸ਼ਾਮਿਲ ਹਨ ਚੋਰ ਦੂਰ ਬੈਠੇ ਹੀ ਇਸ ਤਰ੍ਹਾਂ ਪੈਸੇਉਡਾਂਦੇ ਹਨ ਕਿ ਕੋਈ ਚਾਹ ਕੇ ਵੀ ਉਨ੍ਹਾਂ ਤੱਕ ਐਨੀ ਜਲਦੀ ਪਹੁੰਚ ਨਹੀਂ ਕਰ ਸਕਦਾ ਕੰਪਿਊਟਰ ਤੋਂ ਕੰਪਿਊਟਰ ਵਿਚੋਂ ਹੀ ਚੋਰੀ ਹੋ ਰਹੀ ਹੈ ਰੂਸ ਦੀ ਤਰਜ਼ ਉਤੇਨਿਊਜ਼ੀਲੈਂਡ ਵਾਸੀਆਂ ਨੂੰ ਵੀ ਅਜਿਹੀ ਧਮਕੀ ਦਿੱਤੀ ਗਈ ਹੈ ਕਿ ਇਥੇ ਵੀ ਨਾਂਅ ਅਤੇ ਪਾਸਵਰਡ ਚੋਰੀ ਹੋ ਸਕਦੇ ਹਨ ਅਜਿਹੇ ਦੇ ਵਿਚ ਮਾਹਿਰਾਂ ਨੇ ਸਲਾਹ ਦਿੱਤੀਹੈ ਕਿ ਸਾਰੇ ਪਾਸਵਰਡ ਲੰਬੇ ਸ਼ਬਦਾਂ ਦੇ ਵਿਚ ਘੱਟੋਘੱਟ 8 ਅੱਖਰਾਂ ਵਿਚ ਰੱਖੋ  ਇਨ੍ਹਾਂ ਪਾਸਵਰਡਜ਼ ਦੇ ਅੱਖਰਾਂ ਵਿਚ ਸ਼ਬਦ ਅਤੇ ਗਿਣਤੀ ਦੇ ਅੰਕ ਸ਼ਾਮਿਲ ਹਨਜਾਂ ਫਿਰ ਜੋ ਸਪੈਸ਼ਲ ਕਰੈਕਟਰਜ਼ ਹੁੰਦੇ ਹਨ ਉਨ੍ਹਾਂ ਦੀ ਵਰਤੋਂ ਕੀਤੀ ਜਾਵੇ ਅੱਖਰਾਂ ਦੀ ਚੋਣ ਇਸ ਤਰ੍ਹਾਂ ਕਰੋ ਕਿ ਜੇਕਰ ਚੋਰ ਚਾਹੁਣ ਵੀ ਤਾਂ ਵੀ ਅੰਦਾਜ਼ਾ ਨਾ ਲਾਸਕਣ ਜਿਵੇਂ ਿਜੇਕਰ ਤੁਸੀਂ 0 ਵਰਤਣੀ ਚਾਹੁੰਦੇ ਹੋ ਤਾਂ  ਵਰਤ ਲਓ ਐਸ ਦੀ ਥਾਂ ਡਾਲਰ ਆਦਿ ਇਕ ਪਾਸਵਰਡ ਕਿਸੀ ਦੂਜੇ ਖਾਤੇ ਵਾਸਤੇ ਜਾਂ ਕਿਸੇ ਹੋਰ ਕੰਮਵਾਸਤੇ ਨਾ ਵਰਤੋ ਅੱਜਕੱਲ੍ਹ ਕਈ ਬੈਂਕ ਨੈਟ ਗਾਰਡ ਜਾਂ ਦੋ ਪਾਸਵਰਡ ਰੱਖਣ ਦੀ ਚੋਣ ਵੀ ਦੇ ਰਹੇ ਹਨਜਿਸਦਾ ਫਾਇਦਾ ਉਠਾਉਣਾ ਚਾਹੀਦਾ ਹੈ ਅਮਰੀਕਾ ਦੀਇਕ ਕਪੰਨੀ ‘ਹੋਲਡ ਸਕਿਉਰਿਟੀ ‘ ਨੇ ਪਤਾ ਲਗਾਇਆ ਹੈ ਕਿ ਹੁਣ ਤੱਕ 360 ਮਿਲੀਅਨ ਲੋਕਾਂ ਦੇ ਪਾਸਵਰਡ ਚੋਰੀ ਹੋ ਚੁੱਕੇ ਹਨ

468 ad