ਰੂਸ ਨੇ ਯੂਕਰੇਨ ਤੋਂ ਜੂਸ ਦਰਾਮਦ ‘ਤੇ ਲਗਾਈ ਰੋਕ

Juceਮਾਸਕੋ-ਰੂਸ ਦੇ ਉਪਭੋਗਤਾ ਸਰੁੱਖਿਆ ਨਿਗਰਾਨੀ ਗਰੁੱਪ ਦਾ ਕਹਿਣਾ ਹੈ ਕਿ ਯੂਕਰੇਨ ਤੋਂ ਜੂਸ ਦੇ ਦਰਾਮਦ ‘ਤੇ ਰੋਕ ਲਗਾ ਦਿੱਤੀ ਗਈ ਹੈ। ਪੱਛਮੀ ਦੇਸ਼ਾਂ ਵਲੋਂ ਯੂਕਰੇਨ ਨੂੰ ਲੈ ਕੇ ਰੂਸ ਦੇ ਵਿਰੁੱਧ ਲਗਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਮਾਸਕੋ ਦਾ ਇਹ ਤਾਜ਼ਾ ਪਲਟਵਾਰ ਹੈ। ਇਸਦੇ ਇਕ ਦਿਨ ਪਹਿਲੇ ਰੂਸ ਨੇ ਪੋਲੈਂਡ ਤੋਂ ਫਲ ਅਤੇ ਸਬਜ਼ੀਆਂ ਦੇ ਦਰਾਮਦ ‘ਤੇ ਰੋਕ ਲਗਾਈ ਸੀ। ਰੂਸ ਦੇ ਇਕ ਸੰਗਠਨ ਨੇ ਵੀਰਵਾਰ ਨੂੰ ਕਿਹਾ ਕਿ ਯੂਕਰੇਨ ਤੋਂ ਜੂਸ ਦੀ ਦਰਾਮਦ 29 ਜੁਲਾਈ ਤੋਂ ਮੁਲਤਵੀ ਕਰ ਦਿੱਤੀ ਗਈ ਹੈ।

468 ad