ਰਿਟਾਇਰਮੈਂਟ ਅਲਾਊਂਸ ਲਈ ਜੀæ ਐਮæ ਕੈਨੇਡਾ 9 ਮਿਲੀਅਨ ਦੇਣ ਲਈ ਰਾਜ਼ੀ ਹੋਈ

ਟਰਾਂਟੋ- ਜਨਰਲ ਮੋਟਰਸ ਆਫ ਕੈਨੇਡਾ ਲਿਮਟਿਡ ਰਿਟਾਇਰਮੈਂਟ ਬੈਨੀਫਿਟਸ ਮੁੜ ਬਹਾਲ ਕਰਨ ਦੇ ਲਈ 9 ਮਿਲੀਅਨ ਡਾਲਰ ਦੀ ਰਾਸ਼ੀ ਦੇਣ ਦੇ ਲਈ ਸਹਿਮਤ ਹੋ ਗਈ ਹੈ। Electricity Toranto1ਇਹ ਰਾਸ਼ੀ ਕੰਪਨੀ ਦੇ 3300 ਕਰਮਚਰੀਆਂ ਅਤੇ ਰਿਟਾਇਰੀਆਂ ਨੂੰ ਮਿਲੇਗੀ। ਕੰਪਨੀ ਰਿਟਾਇਰੀਆਂ ਦੁਆਰਾ ਕੀਤੇ ਗਏ ਮੁਕੱਦਮੇ ਤੋਂ ਬਾਅਦ ਹੋਈ ਹੈ। ਅਰਜ਼ੀਦਾਤਾਵਾਂ ਦੇ ਵਕੀਲ ਨੇ ਕਿਹਾ ਕਿ ਰਿਟਾਇਰਮੈਂਟ ਪ੍ਰਾਪਤ ਵਰਕਰ ਜਿਹੜੇ ਇਸ ਕੰਪਨੀ ਵਿਚ ਚਾਰ ਦਹਾਕੇ ਤੋਂ ਵੱਧ ਦਾ ਸਮਾਂ ਸੇਵਾਵਾਂ ਦੇ ਚੁੱਕੇ ਹਨ, ਹੁਣ ਤੱਕ ਲਾਈਫ ਇੰਸ਼ੋਰੈਂਸ ਲਾਭਾਂ ਦਾ ਲਈ ਤਰਸ ਰਹੇ ਹਨ। ਉਹਨਾਂ ਨੂੰ ਮਿਲਣ ਵਾਲੇ ਲਾਭਾਂ ਵਿਚ ਇਕ ਲੱਖ ਤੋਂ 20 ਹਜ਼ਾਰ ਤੱਕ ਕਟੌਤੀ ਕਰ ਦਿੱਤੀ ਗਈ ਹੈ। 

468 ad