ਰਾਸ਼ਟਰਪਤੀ ਪ੍ਰਣਬ ਮੁਖਰਜੀ ਅੱਜ ਕਰਨਗੇ ਰਾਸ਼ਟਰ ਨੂੰ ਸੰਬੋਧਨ

ਰਾਸ਼ਟਰਪਤੀ ਪ੍ਰਣਬ ਮੁਖਰਜੀ ਅੱਜ ਕਰਨਗੇ ਰਾਸ਼ਟਰ ਨੂੰ ਸੰਬੋਧਨ

ਕੇਂਦਰ ‘ਚ ਨਰਿੰਦਰ ਮੋਦੀ ਸਰਕਾਰ ਦੇ ਗਠਨ ਤੋਂ ਬਾਅਦ ਰਾਸ਼ਟਰਪਤੀ ਪ੍ਰਣਬ ਮੁਖਰਜੀ 68ਵੇਂ ਸੁਤੰਤਰਤਾ ਦਿਵਸ ਦੀ ਪਹਿਲੀ ਸ਼ਾਮ ਨੂੰ ਰਾਸ਼ਟਰ ਨੂੰ ਸੰਬੋਧਨ ਕਰਨਗੇ। ਰਾਸ਼ਟਰਪਤੀ ਦਾ ਭਾਸ਼ਣ ਆਕਾਸ਼ਵਾਣੀ ਅਤੇ ਦੂਰਦਰਸ਼ਨ ‘ਤੇ ਕੱਲ੍ਹ ਸ਼ਾਮ ਨੂੰ 8 ਵਜੇ ਪੇਸ਼ ਕੀਤਾ ਜਾਵੇਗਾ। ਇਹ ਭਾਸ਼ਣ ਪਹਿਲਾਂ ਅੰਗਰੇਜੀ ਅਤੇ ਫਿਰ ਹਿੰਦੀ ‘ਚ ਪੇਸ਼ ਹੋਵੇਗਾ। ਇਸ ਤੋਂ ਬਅਦ ਦੂਰਦਰਸ਼ਨ ‘ਤੇ ਸ਼ਾਮ ਵਜੇ ਤੋਂ 8 ਤੋਂ ਸਾਢੇ 8 ਵਜੇ ਤੱਕ ਤੇ ਆਕਾਸ਼ਵਾਣੀ ‘ਤੇ ਰਾਤ ਨੂੰ ਸਾਢੇ 9 ਵਜੇ ਤੋਂ ਰਾਸ਼ਟਰਪਤੀ ਦੇ ਭਾਸ਼ਣ ਦਾ ਖੇਤਰੀ ਭਾਸ਼ਾਵਾਂ ‘ਚ ਅਨੁਵਾਦ ਦਾ ਪ੍ਰਸਾਰਣ ਹੋਵੇਗਾ।

468 ad