ਯੂਥ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਢਾਂਚੇ ਦਾ ਕੀਤਾ ਗਿਆ ਐਲਾਨ

yada-new
ਸ੍ਰ.ਸਿਮਰਨਜੀਤ ਸਿੰਘ ਮਾਨ(ਪ੍ਰਧਾਨ ਸ਼੍ਰੋ.ਅ.ਅ) ਵੱਲੋਂ ਯੂਥ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਢਾਂਚੇ ਦਾ ਐਲਾਨ ਕੀਤਾ ਗਿਆ ਹੈ।ਜਿਸ ਵਿੱਚ ਸ੍ਰ.ਪਰਦੀਪ ਸਿੰਘ ਸੰਗਤਪੁਰ ਸੋਢੀਆਂ ਨੂੰ ਯੂਥ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ੍ਰ. ਪੱਪਲਪ੍ਰੀਤ ਸਿੰਘ ਨੂੰ ਮੁੱਖ ਪ੍ਰਬੰਧਕੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸ੍ਰ. ਪਰਮਪਾਲ ਸਿੰਘ ਭਿੱਖੀ ਨੂੰ ਸੀਨੀਅਰ ਮੀਤ ਪ੍ਰਧਾਨ, ਸ੍ਰ. ਕੁਲਦੀਪ ਸਿੰਘ ਦੁਭਾਲੀ ਨੂੰ ਸੀਨੀਅਰ ਮੀਤ ਪ੍ਰਧਾਨ, ਸ੍ਰ. ਜਸਵੰਤ ਸਿੰਘ ਮੁਕਤਸਰ ਨੂੰ ਸੀਨੀਅਰ ਮੀਤ ਪ੍ਰਧਾਨ, ਸ਼੍ਰੀ ਨਵਦੀਪ ਗੁਪਤਾ ਖਰੜ ਗਿੱਲਕੋ ਵੈਲੀ ਨੂੰ ਜਰਨਲ ਸਕੱਤਰ, ਸ੍ਰ. ਸਨਦੀਪ ਸਿੰਘ ਖਾਲਸਾ ਹੁਸ਼ਿਆਰਪੁਰ ਨੂੰ ਜਰਨਲ ਸਕੱਤਰ, ਸ੍ਰ.ਮਨਬੀਰ ਸਿੰਘ ਦੋਰਾਹਾ ਨੂੰ ਜਰਨਲ ਸਕੱਤਰ, ਸ੍ਰ. ਗੁਰਪ੍ਰੀਤ ਸਿੰਘ ਜਲੰਧਰ ਨੂੰ ਜਰਨਲ ਸਕੱਤਰ, ਸ੍ਰ ਕੁਲਦੀਪ ਸਿੰਘ ਗੜਗੱਜ ਨੂੰ ਜਰਨਲ ਸਕੱਤਰ , ਸ੍ਰ.ਮਨਜੀਤ ਸਿੰਘ ਸੁਲਤਾਨਪੁਰ ਲੋਧੀ ਨੂੰ ਯੂਥ ਮੀਤ ਪ੍ਰਧਾਨ, ਸ੍ਰ.ਮੱਖਣ ਸਿੰਘ ਸਮਾਉ ਨੂੰ ਯੂਥ ਮੀਤ ਪ੍ਰਧਾਨ, ਸ੍ਰ.ਰਵਿੰਦਰ ਸਿੰਘ ਰਾਈਵਾਲ ਬੇਟ ਜਲੰਧਰ ਨੂੰ ਯੂਥ ਮੀਤ ਪ੍ਰਧਾਨ , ਸ੍ਰ.ਜਸਪ੍ਰੀਤ ਸਿੰਘ ਬਾਠ ਤਰਨਤਾਰਨ ਨੂੰ ਯੂਥ ਮੀਤ ਪ੍ਰਧਾਨ, ਸ੍ਰ.ਗੁਰਪ੍ਰੀਤ ਸਿੰਘ ਮੰਡੌਲੀ ਰੂਪਨਗਰ ਨੂੰ ਯੂਥ ਸਕੱਤਰ , ਸ੍ਰ.ਯਾਦਵਿੰਦਰ ਸਿੰਘ ਬਾਘਾ ਬਠਿੰਡਾ ਨੂੰ ਯੂਥ ਸਕੱਤਰ , ਸ੍ਰ. ਨਵਦੀਪ ਸਿੰਘ ਅੰਮ੍ਰਿਤਸਰ ਨੂੰ ਯੂਥ ਸਕੱਤਰ , ਸ੍ਰ. ਬਲਜਿੰਦਰ ਸਿੰਘ ਸੋਢੀ ਨੂੰ ਯੂਥ ਸਕੱਤਰ, ਸ਼੍ਰੀ ਰਾਜੀਵ ਵਿਜਨ ਨੂੰ ਸੰਯੁਕਤ ਸਕੱਤਰ , ਸ੍ਰ.ਨਾਜਰ ਸਿੰਘ ਕਾਹਨਪੁਰਾ ਨੂੰ ਖ਼ਜਾਨਚੀ ਨਿਯੁਕਤ ਕੀਤਾ ਗਿਆ।

468 ad

Submit a Comment

Your email address will not be published. Required fields are marked *