ਯੂਥ ਵਿੰਗ ਦੇ ਸੀਨੀ.ਮੀਤ ਪ੍ਰਧਾਨ ਸ.ਕੁਲਦੀਪ ਸਿੰਘ ਦੁਭਾਲੀ ਨੂੰ ਕੀਤਾ ਗਿਅਾ ਸਨਮਾਨਿਤ!

17

ਅੰਮ੍ਰਿਤਸਰ ਸਾਹਿਬ, 17 ਮਈ ( ਜਗਦੀਸ਼ ਬਾਮਬਾ ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸ.ਕੁਲਦੀਪ ਸਿੰਘ ਦੁਭਾਲੀ ਥੂਥ ਵਿੰਗ ਪੰਜਾਬ ਦਾ ਸੀਨੀ.ਮੀਤ ਪ੍ਰਧਾਨ ਬਣਨ ਤੇ ੳਹਨਾਂ ਦੇ ਜੱਦੀ ਪਿੰਡ ਦੁਭਾਲੀ ਵਿਖੇ ਗ੍ਰਾਮ ਪੰਚਾੲਿਤ ,ਨੌਜਵਾਨ ਸਭਾ ਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਅਾ ਤੇ ਪਿੰਡ ਵਾਸੀਅਾਂ ਅਾਪਣੇ ਪਿੰਡ ਨੂੰ ੲਿਹ ਮਾਣ ਬਖਸ਼ਣ ਤੇ ਪਾਰਟੀ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਦਾ ਧੰਨਵਾਦ ਕੀਤਾ ਗਿਅਾ ।ੲਿਸ ਮੌਕੇ ਸ.ਦੁਭਾਲੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋੲੇ ਕਿਹਾ ਕਿ ੳੁਹ ਅਾਪਣੇ ਪਿੰਡ ਵਾਸੀਅਾਂ ਦੇ ਬਹੁਤ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਨੇ ਮੈਨੂੰ ੲਿੰਨਾਂ ਮਾਣ ਬਖਸ਼ਿਅਾ ਹੈ ਤੇ ਪਾਰਟੀ ਨਾਲ ਚੱਲਣ ਦਾ ਪ੍ਰਣ ਕੀਤਾ ਗਿਅਾ ਹੈ ।ੳਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਨੌਜਵਾਨ ਪੰਜਾਬ ਦੇ ਭਲੇ ਲੲੀ ਪਾਰਟੀ ਨਾਲ ਜੁੜਨਾ ਚਾਹੁੰਦਾ ਹੈ ।ਅਸੀਂ ਸਮੂਹ ਥੂਥ ਦੇ ਅਹੁਦੇਾਰਾਂ ਨਾਲ ਮੀਟਿੰਗ ਕਰਕੇ ਬਹੁਤ ਜਲਦੀ ਪੰਜਾਬ ਦੀ ਵਰਕਿੰਗ ਕਮੇਟੀ ਦੇ ਅਹੁਦੇਦਾਰਾਂ ਦਾ ਅੈਲਾਨ ਕਰਾਂਗੇ ਤੇ ਪਿੰਡ ਪੱਧਰ ਤੱਕ ਪਾਰਟੀ ਨੂੰ ਮਜਬੂਤ ਕੀਤਾ ਜਾਵੇਗਾ । ੲਿਸ ਸਨਮਾਨ ਸਮਾਰੋਹ ਵਿੱਚ ਪਾਰਟੀ ਦੇ ਜਰਨਲ ਸਕੱਤਰ ਪ੍ਰੋ.ਮੋਹਿੰਦਰਪਾਲ ਸਿਂਘ ਤੇ ਹਰਭਜਨ ਸਿਂਘ ਕਸ਼ਮੀਰੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋੲੇ ਸਨ ਤੇ ੳਨ੍ਹਾਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਤੇ ਪ੍ਰੋ.ਸ੍ਹਾਬ ਨੇ ਅਾਪਣੇ ਸੰਬੋਧਨ ਵਿੱਚ ਕਿਹਾ ਕਿ ਪਾਰਟੀ ਨੂੰ ਕੁਲਦੀਪ ਸਿੰਘ ਦੁਭਾਲੀ ਤੋਂ ਬਹੁਤ ਅਾਸਾਂ ਹਨ ਕਿ ੳੁਹ ਅਾਪਣੇ ਅਹੁਦੇ ਤੇ ਰਹਿੰਦੇ ਹੋੲੇ ਪਾਰਟੀ ਦੀ ਮਜ਼ਬੂਤੀ ਲੲੀ ਕੰਮ ਕਰਨਗੇ ਤੇ ਪਾਰਟੀ ਦੀਅਾਂ ਪਾਲਿਸੀਅਾਂ ਨੂੰ ਘਰ ਘਰ ਪਹੁੰਚਾੳੁਣਗੇ। ਸ ਮੌਕੇ ਸਰਪੰਚ ਨੇਤਰ ਸਿੰਘ,ਨੰਬਰਦਾਰ ਕਰਮਜੀਤ ਸਿੰਘ ਤੇ ਪਿੰਡ ਦੇ ਨੌਜਵਾਨਾਂ ਵੱਲੋਂ ਸ.ਦੁਭਾਲੀ ਨੂੰ ਸਿਰੋਪਾੳੁ ਦੇਕੇ ਸਾਨਮਾਨਿਤ ਕੀਤਾ ਗਿਅਾ ਤੇ ਅੰਤ ਵਿਚ ਗੁ.ਕਮੇਟੀ ਦੇ ਪ੍ਰਧਾਨ ਵਰਿੰਦਰ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਪ੍ਰੋ.ਮੋਹਿਂਦਰਪਾਲ ਸਿੰਘ ਤੇ ਹਰਭਜਨ ਸਿੰਘ ਕਸ਼ਮੀਰੀ ਨੂੰ ਵੀ ਵਿਸ਼ੇਸ਼ ਤੌਰ ਤੇ ਸਿਰੋਪਾੳੁ ਪਾਕੇ ਸਨਮਾਨਿਤ ਕੀਤਾ ੲਿਸ ਹੋਰਨਾਂ ਤੋਂ ੲਿਲਾਵਾ ਗੁਰਪ੍ਰੀਤ ਸਿੰਘ ਦੁਭਾਲੀ, ਸੁਖਵਿੰਦਰ ਸਿੰਘ ਕਾਲਾ,ਹਰਪ੍ਰੀਤ ਸਿੰਘ ਹੈਪੀ, ਬਾਲੲਿੰਦਰ ਸਿੰਘ,ਪ੍ਰਵਿੰਦਰ ਖਾਨ,ਸਮਸ਼ੇਰ ਸਿੰਘ ਸ਼ੇਰਾ,ਜਗਵੀਰ ਸਿੰਘ ਧਾਮੀ,ਗੁਰਸੇਵ ਸਿੰਘ ਕਾਕਾ,ਜਗਦੀਪ ਸਿੰਘ ਜੱਗੀ ,ਧਰਮਿੰਦਰ ਸਿਂਘ,ਗਰੁਦੇਵ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਜੱਸੀ, ਜਗਤਾਰ ਸਿੰਘ,ਗੁਰਮੀਤ ਸਿੰਘ, ਅਾਦਿ ਸ਼ਾਮਿਲ ਸਨ /

468 ad

Submit a Comment

Your email address will not be published. Required fields are marked *