ਯੂਕਰੇਨ ‘ਚ ਲੜਾਈ ਕਾਰਨ ਲੱਖਾਂ ਲੋਕਾਂ ਨੇ ਰੂਸ ‘ਚ ਲਈ ਸ਼ਰਨ

Ukraneਜੇਨੇਵਾ-ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦੇ ਯੂਰਪ ਦੇ ਨਿਰਦੇਸ਼ਕ ਦਾ ਕਹਿਣਾ ਹੈ ਕਿ ਇਸ ਸਾਲ ਯੂਕਰੇਨ ‘ਚ ਲੜਾਈ ਨਾਲ ਇਥੋਂ ਸੱਤ ਲੱਖ ਤੀਹ ਹਜ਼ਾਰ ਲੋਕਾਂ ਨੇ ਰੂਸ ‘ਚ ਸ਼ਰਨ ਲਈ ਹੈ। ਨਿਰਦੇਸ਼ਕ ਵਿੰਸੇਨਟ ਕੋਚਤੇਲ ਦਾ ਕਹਿਣਾ ਹੈ ਕਿ ਇਹ ਗਿਣਤੀ ਯੂਕਰੇਨ ਤੋਂ ਭੱਜ ਕੇ ਰੂਸ ‘ਚ ਸ਼ਰਨ ਲਈ ਬੇਨਤੀ ਕਰਨ ਵਾਲਿਆਂ ਦੀ ਪਹਿਲਾਂ ਦਿੱਤੀ ਗਈ ਗਿਣਤੀ ਕਰਨ ਵਾਲਿਆਂ ਦੀ ਗਿਣਤੀ ਇਕ ਲੱਖ 60 ਹਜ਼ਾਰ ਹਨ। ਇਸ ਤੋਂ ਇਲਾਵਾ ਇਕ ਲੱਖ 17 ਹਜ਼ਾਰ ਲੋਕ ਯੂਕਰੇਨ ਦੇ ਅੰਦਰ ਬੇਘਰ ਹੋ ਗਏ ਹਨ।

468 ad