ਯਾਤਿਮ ਮਾਮਲੇ ‘ਚ ਪੁਲਿਸ ਅਧਿਕਾਰੀ ਤੇ ਚਾਰਜ ਵਧੇਗਾ

ਟਰਾਂਟੋ- 18 ਸਾਲਾ ਸੈਮੀ ਯਾਤਿਮ ਦੀ ਕਥਿਤ ਹੱਤਿਆ ਦੇ ਮਾਮਲੇ ਵਿਚ ਟਰਾਂਟੋ ਪੁਲਿਸ ਦੇ ਅਧਿਕਾਰੀ ਉਤੇ ਹੁਣ ਹੋਰ ਚਾਰਜ ਵਧਾਇਆ ਜਾਵੇਗਾ। ਇਸ ਮਾਮਲੇ ਵਿਚ ਸੈਕਿੰਡ Sammy Yatimਡਿਗਰੀ ਕਤਲ ਦਾ ਸਾਹਮਣਾ ਕਰ ਰਹੇ ਕਾਂਸਟੇਬਲ ਜੇਮਸ ਫੋਰਸਿਲੋ ਉਤੇ ਹੋਰ ਚਾਰਜ ਦਾ ਫੈਸਲਾ ਜਿਊਰੀ ਨੇ ਕੀਤਾ ਹੈ, ਪਰ ਜੇਕਰ ਉਹ ਕਤਲ ਦਾ ਦੋਸ਼ੀ ਨਹੀਂ ਪਾਇਆ ਗਿਆ ਤਾਂ ਇਹ ਚਾਰਜ ਹਟ ਸਕਦਾ ਹੈ। ਸ੍ਰੀ ਫੋਰਸਿਲੋ ਦੇ ਖਿਲਾਫ ਕੇਸ ਯੂਨੀਵਰਸਿਟੀ ਐਵੇਨਿਊ ਕੋਰਟ ਹਾਊਸ ਵਿਖੇ ਅੱਜ ਸੁਣਵਾਈ ਅਧੀਨ ਹੈ। 

468 ad