ਯਮਨ ‘ਚ ਰਾਸ਼ਟਰਪਤੀ ਭਵਨ ‘ਤੇ ਹਮਲਾ, 4 ਮਰੇ

ਯਮਨ 'ਚ ਰਾਸ਼ਟਰਪਤੀ ਭਵਨ 'ਤੇ ਹਮਲਾ, 4 ਮਰੇ

ਯਮਨ ‘ਚ ਸ਼ਨੀਵਾਰ ਰਾਸ਼ਟਰਪਤੀ ਭਵਨ ‘ਤੇ ਕੌਮਾਂਤਰੀ ਅੱਤਵਾਦੀ ਸੰਗਠਨ ਅਲ ਕਾਇਦਾ ਦੇ ਇਕ ਭਿਆਨਕ ਹਮਲੇ ‘ਚ ਰੱਖਿਆ ਮੰਤਰੀ ਵਾਲ-ਵਾਲ ਬਚ ਗਏ, ਜਦੋਂਕਿ ਚਾਰ ਫੌਜੀ ਜਵਾਨ ਸ਼ਹੀਦ ਹੋ ਗਏ। ਰੱਖਿਆ ਸੂਤਰਾਂ ਮੁਤਾਬਕ ਅਲ ਕਾਇਦਾ ਦੇ ਬੰਦੂਕਧਾਰੀਆਂ ਨੇ ਰਾਸ਼ਟਰਪਤੀ ਭਵਨ ਦੇ ਮੁੱਖ ਦਰਵਾਜ਼ੇ ‘ਤੇ ਇਕ ਘੰਟੇ ਤਕ ਅੰਨ੍ਹੇਵਾਹ ਗੋਲੀਆਂ ਚਲਾਈਆਂ।

468 ad