ਮੋਦੀ ਨੂੰ ਭੇਜ ਦੇਣਾ ਚਾਹੀਦੈ ਪਾਕਿਸਤਾਨ : ਲਾਲੂ

ਮੋਦੀ ਨੂੰ ਭੇਜ ਦੇਣਾ ਚਾਹੀਦੈ ਪਾਕਿਸਤਾਨ : ਲਾਲੂ

ਰਾਜਦ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਵੀ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ  ਹੈ। ਲਾਲੂ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਪਾਕਿਸਤਾਨ ਭੇਜ ਦੇਣਾ ਚਾਹੀਦਾ ਹੈ ਤਾਂ ਹੀ ਉਨ੍ਹਾਂ ਨੂੰ ਹਕੀਕਤ ਬਾਰੇ ਪਤਾ ਲੱਗੇਗਾ। ਲਾਲੂ ਨੇ ਕਿਹਾ ਕਿ ਭਾਜਪਾ ਆਗੂ ਮੋਦੀ ਵਿਰੋਧੀਆਂ ਨੂੰ ਪਾਕਿਸਤਾਨ ਭੇਜਣ ਦੀ ਗੱਲ ਕਰਦੇ ਹਨ ਪਰ ਉਸ ਦੀ ਬਜਾਏ ਮੋਦੀ ਨੂੰ ਹੀ ਪਾਕਿਸਤਾਨ ਭੇਜ ਦੇਣਾ ਚਾਹੀਦਾ ਹੈ।

468 ad