ਮੁੱਖ ਮੰਤਰੀ ਵੱਲ ਜੁੱਤਾ ਸੁੱਟਣ ਵਾਲਾ ਵਿਕਰਮ ਕੁਮਾਰ ਨੂੰ ਅਦਾਲਤ ਵਿੱਚ ਪੇਸ਼

ਖੰਨਾ- ਈਸੜੂ ਦੇ ਸ਼ਹੀਦੀ ਸਮਾਗਮ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤਾ ਸੁੱਟਣ ਵਾਲੇ ਧਨੌਲੇ ਦੇ ਵਿਕਰਮ ਕੁਮਾਰ ਨੂੰ ਸੋਮਵਾਰ ਨੂੰ ਖੰਨਾ ਦੀ ਅਦਾਲਤ ਵਿੱਚ ਪੇਸ਼ Justiceਕੀਤਾ ਗਿਆ। ਉਸ ਨੂੰ 1 ਸਤੰਬਰ ਤੱਕ ਜੇਲ੍ਹ ਭੇਜਿਆ ਗਿਆ ਹੈ। ਰਿਮਾਂਡ ਦੌਰਾਨ ਵਿਕਰਮ ਨੇ ਕੀ ਕੁੱਝ ਉਗਲਿਆ, ਪੁਲਸ ਦੱਸਣ ਨੂੰ ਤਿਆਰ ਨਹੀਂ ਹੈ। ਵਿਕਰਮ ਨੂੰ ਲੁਧਿਆਣਾ ਜੇਲ੍ਹ ਭੇਜ ਦਿੱਤਾ ਗਿਆ ਹੈ। ਉਸ ਦੇ ਤਿੰਨ ਸਾਥੀ ਪਹਿਲਾਂ ਹੀ 25 ਅਗਸਤ ਤੱਕ ਜੇਲ੍ਹ ਭੇਜੇ ਗਏ ਹਨ।

468 ad