ਮੁੰਬਈ ‘ਚ ਬਾਬਾ ਰਾਮਦੇਵ ਖਿਲਾਫ ਕੇਸ ਦਰਜ

ਮੁੰਬਈ 'ਚ ਬਾਬਾ ਰਾਮਦੇਵ ਖਿਲਾਫ ਕੇਸ ਦਰਜ

ਕਾਂਗਰਸ  ਉਪ ਪ੍ਰਧਾਨ ਰਾਹੁਲ ਗਾਂਧੀ ਦੇ ਬਾਰੇ ਵਿਚ ਵਿਵਾਦ ਵਾਲੇ ਬਿਆਨ  ਨੂੰ ਲੈ ਕੇ ਯੋਗਗੁਰੂ ਰਾਮਦੇਵ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ  ਹੈ।  ਰਾਮਦੇਵ ਨੇ ਇਹ ਬਿਆਨ ਦਿੱਤਾ ਸੀ ਕਿ ਰਾਹੁਲ ਦਲਿੱਤਾਂ ਦੇ ਘਰ ‘ਪਿਕਨਿਕ ਤੇ ਹਨੀਮੂਨ’ ਲਈ ਜਾਂਦੇ ਹਨ।

468 ad