ਮਿਸੀਸਾਗਾ ਵਿਚ ਡੰਪ ਟਰੱਕ ਡਰਾਈਵਰਾਂ ਨੇ ਕੀਤੀ ਹੜਤਾਲ

ਮਿਸੀਸਾਗਾ- ਮਿਸੀਸਾਗਾ ਵਿਚ ਅੱਜ ਡੰਪ ਟਰੱਕ ਡਰਾਈਵਰਾਂ ਨੇ ਵੱਡਾ ਪ੍ਰਦਰਸ਼ਨ ਕਰਦਿਆਂ ਟਰਾਂਟੋ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਆਪਣੀਆਂ ਤਨਖਾਹਾਂ ਅਤੇ ਰੋਡ Water in Disturb4ਸੇਫਟੀ ਵੱਲ ਧਿਆਨ ਆਕਰਸ਼ਿਤ ਕਰਨ ਲਈ ਪ੍ਰਦਰਸ਼ਨ ਕੀਤਾ। ਇਸ ਦਰਮਿਆਨ150 ਦੇ ਕਰੀਬ ਟਰੱਕ ਅਪਰੇਟਰਾਂ ਨੇ ਡਿਕਸੀ ਅਤੇ ਡੈਰੀ ਰੋਡ ਇਲਾਕੇ ਵਿਚ ਹਸਪਤਾਲ ਕੀਤੀ ਅਤੇ ਟਰੱਕ ਖੜ੍ਹੇ ਕਰ ਦਿੱਤੇ। ਉਨਟਾਰੀਓ ਡੰਪ ਟਰੱਕ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਉਹ ਟਰੱਕਾਂ ਦੀ ਓਵਰ ਲੋਡਿੰਗ ਤੋਂ ਪ੍ਰੇਸ਼ਾਨ ਜਿਸ ਕਰਕੇ ਸੜਕ ਸੁਰੱਖਿਆ ਪ੍ਰਭਾਵਿਤ ਹੁੰਦੀ ਹੈ। ਡਰਾਈਵਰਾਂ ਦਾ ਕਹਿਣਾ ਹੈ ਕਿ ਕੰਪਨੀਆਂ ਜ਼ੁਰਮਾਨੇ ਉਹਨਾਂ ਤੋਂ ਵਸੂਲ ਕਰਦੀਆਂ ਹਨ ਪਰ ਟਰੱਕ ਮਾਲਕ ਅਸਲੀ ਤੱਥ ਨਹੀਂ ਸਮਝਦੇ।

468 ad