ਮਿਸੀਸਾਗਾ ‘ਚ ਹਾਦਸਾ, ਮੋਟਰ ਸਾਈਕਲ ਸਵਾਰ ਦੀ ਮੌਤ

ਮਿਸੀਸਾਗਾ- ਅੱਜ ਸਵੇਰੇ ਏਅਰਪੋਰਟ ਰੋਡ ਅਤੇ ਓਰਲੈਂਡੋ ਡ੍ਰਾਈਵ ਇਲਾਕੇ ਵਿਚ ਇਕ 20 ਸਾਲਾ ਮੋਟਰ ਸਾਈਕਲ ਸਵਾਰ ਦੀ ਹਾਦਸੇ ਵਿਚ ਮੌਤ ਹੋ ਗਈ। ਹਾਦਸੇ ਦੇ ਕਾਰਨਾਂ Misisaga Caseਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਸੀ, ਪਰ ਪੁਲਿਸ ਮੁਤਾਬਕ ਮੋਟਰ ਸਾਈਕਲ ਸਵਾਰ ਦੇ ਬਹੁਤ ਗਹਿਰੀਆਂ ਸੱਟਾਂ ਲੱਗੀਆਂ, ਜਿਸ ਕਰਕੇ ਉਸ ਦੀ ਹਾਲਤ ਬਹੁਤ ਗੰਭੀਰ ਸੀ। ਹਾਦਸੇ ਕਾਰਨ ਓਰਲੈਂਡੋ ਡ੍ਰਾਈਵ ਇਲਾਕੇ ਵਿਚ ਏਅਰਪੋਰਟ ਰੋਡ ਬੰਦ ਕਰ ਦਿੱਤੀ ਗਈ ਸੀ, ਜੋ ਸਵੇਰੇ 11 ਵਜੇ ਦੁਬਾਰਾ ਖੁੱਲ੍ਹੀ।

468 ad