ਮਾਰਚ ਮੁਕਾਬਲੇ ਅਪ੍ਰੈਲ ਵਿਚ ਹਾਊਸ ਸੇਲ ਵਧੀ

ਔਟਵਾ- ਕੈਨੇਡਾ ਵਿਚ ਮਾਰਚ ਦੇ ਮੁਕਾਬਲੇ ਅਪ੍ਰੈਲ ਵਿਚ ਹਾਊਸਿੰਗ ਸੇਲ ਵਿਚ 2æ7 ਫੀਸਦੀ ਵਾਧਾ ਹੋਇਆ ਹੈ, ਜਿਸ ਦੇ ਕਾਰਨ ਟਰਾਂਟੋ ਅਤੇ ਵੈਨਕੂਵਰ ਦੀਆਂ ਵੱਡੀਆਂ Anderia Horwath 1ਹਾਊਸਿੰਗ ਮਾਰਕੀਟਾਂ ਨੂੰ ਕਾਫੀ ਲਾਭ ਮਿਲਿਆ ਹੈ। ਕਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ ਹਾਲਾਂਕਿ ਸੇਲ ਵਿਚ ਵਾਧਾ ਹੋਇਆ ਹੈ, ਪਰ ਇਕ ਸਾਲ ਪਹਿਲਾਂ ਦੇ ਅੰਕੜਿਆਂ ਮੁਕਾਬਲੇ ਇਹ ਦਰ ਹਾਲੇ ਵੀ 0æ3 ਫੀਸਦੀ ਘੱਟ ਹੈ। ਕੈਨੇਡਾ ਦੇ ਕੌਮੀ ਅੰਕੜਿਆਂ ਮੁਤਾਬਕ ਅਪ੍ਰੈਲ ਵਿਚ ਘਰਾਂ ਦੀਆਂ ਕੀਮਤਾਂ ਵਿਚ ਵੀ 7æ6 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਐਸੋਸੀਏਸ਼ਨ ਮੁਤਾਬਕ ਅਪ੍ਰੈਲ ਵਿਚ ਹਾਊØਸੰਗ ਸੇਲ ਮਾਰਚ ਤੋਂ ਕਾਫੀ ਅੱਗੇ ਆਉਣ ਕਾਰਨ ਪ੍ਰਮੁੱਖ ਹਾਊਸਿੰਗ ਮਾਰਕੀਟਾਂ ਨੂੰ ਭਾਰੀ ਫਾਇਦਾ ਪਹੁੰਚਿਆ ਹੈ।

468 ad