‘ਮਾਂ’ ਸ਼ਬਦ ‘ਤੇ ਕਲੰਕ ਬਣੀ ਇਹ ਔਰਤ

ਮਲੇਸ਼ੀਆ— ਕੀ ਕੋਈ ਇਨਸਾਨ ਇਕ ਮਾਸੂਮ ਬੱਚੇ ਪ੍ਰਤੀ ਇੰਨਾ ਬੇਰਹਿਮ ਹੋ ਸਕਦਾ ਹੈ ਕਿ ਮਾਸੂਮ ਦੀ ਜਾਨ ‘ਤੇ ਬਣ ਆਵੇ। ਨਹੀਂ ਨਾ, ਪਰ ਉਸ ਦਾ ਸੱਚ ਸੁਣ ਕੇ ਤੁਸੀਂ ਸੁੰਨ ਹੋ ਜਾਓਗੇ। ਇਸ ‘ਚ ਜੋ ਔਰਤ ਇਸ 8 ਮਹੀਨੇ ਦੇ ਬੱਚੇ ਨੂੰ ਬੇਰਹਿਮੀ ਨਾਲ ਮਾਰ ਰਹੀ ਹੈ ਓਹ ਉਸ Bhen Chudਦੀ ਆਪਣੀ ਮਾਂ ਹੈ।  ਮਲੇਸ਼ੀਆ ਦੀ ਇਹ ਔਰਤ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਤੇ ਪਤਾ ਨਹੀਂ ਕਿਸ ਗੱਲ ਦਾ ਗੁੱਸਾ ਇਸ ਮਾਸੂਮ ਤੇ ਕੱਢ ਰਹੀ ਹੈ। ਬੱਚਾ ਦਰਦ ਸਹਿੰਦਾ ਹੋਇਆ ਸਿਸਕੀਆਂ ਲੈ ਰਿਹਾ ਹੈ, ਪਰ ਇਸ ਔਰਤ ਨੂੰ ਜ਼ਰਾ ਵੀ ਤਰਸ ਨਹੀਂ ਆ ਰਿਹਾ। ਜਦੋਂ ਵੀ ਬੱਚਾ ਉਠਨ ਦੀ ਜਾਂ ਚੁੱਪ ਹੋਣ ਦੀ ਕੋਸ਼ਿਸ਼ ਕਰਦਾ ਹੈ ਇਹ ਫਿਰ ਉਸ ਨੂੰ ਥੱਪੜਾ, ਚੂੰਡੀਆਂ ਤੇ ਸਰਾਹਨੇ ਨਾਲ ਮਾਰਨਾ ਸ਼ੁਰੂ ਕਰ ਦਿੰਦੀ ਹੈ। ਇੰਨਾ ਕੁਝ ਸਹਿੰਦਾ ਹੋਇਆ ਬੱਚਾ ਫੇਰ ਵੀ ਪਿਆਰ ਦੀ ਆਸ ਲੈ ਕੇ ਮਾਂ ਵਲ ਵਧਦਾ ਹੈ, ਪਰ ਇਹ ਔਰਤ ਬਾਜ਼ ਨਹੀਂ ਆਉਂਦੀ। ਇੱਥੇ ਇਕ ਗੱਲ ਹੋਰ ਹੈਰਾਨ ਕਰਦੀ ਹੈ ਕਿ ਇਸ ਵੀਡੀਓ ਨੂੰ ਬਣਾਉਣ ਵਾਲੇ ਜਾਂ ਆਲੇ ਦਵਾਲੇ ਘੁੰਮ ਰਹੀਆਂ ਲੜਕੀਆਂ ਵੀ ਇਸ ਸਭ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਹੀਆਂ। ਸੋਸ਼ਲ ਮੀਡੀਆ ਤੇ ਲੋਕ ਇਸ ਵੀਡੀਓ ਦੀ ਕਾਫੀ ਆਲੋਚਨਾ ਕਰ ਰਹੇ ਹਨ। ਸਾਡੇ ਸਭਿਆਚਾਰ ਵਿੱਚ ਮਾਂ ਦੀਆਂ ਗਾਲਾਂ ਨੂੰ ਘਿਓ ਦੀਆਂ ਨਾਲਾਂ ਦੇ ਬਰਾਬਰ ਮੰਨਿਆ ਜਾਂਦਾ ਹੈ ਤੇ ਮਾਂ ਆਪਣੇ ਲਾਡਲਿਆਂ ਨੂੰ ਜਦੋਂ ਵੀ ਝਿੜਕਦੀ ਹੈ ਤਾਂ ਉਸ ਵਿਚ ਵੀ ਸਾਡਾ ਫਾਇਦਾ ਹੀ ਹੁੰਦਾ ਹੈ, ਪਰ ਇਸ ਔਰਤ ਨੇ ਮਾਂ ਸ਼ਬਦ ‘ਤੇ ਹੀ ਕਲੰਕ ਲਗਾ ਦਿੱਤਾ ਹੈ।

468 ad