ਭਾਰਤ-ਪਾਕਿ ‘ਚ ਕ੍ਰਿਕਟ ਸੰਬੰਧ ਨਹੀਂ ਹੋਣੇ ਚਾਹੀਦੇ : ਊਧਵ ਠਾਕਰੇ

ਭਾਰਤ-ਪਾਕਿ 'ਚ ਕ੍ਰਿਕਟ ਸੰਬੰਧ ਨਹੀਂ ਹੋਣੇ ਚਾਹੀਦੇ  : ਊਧਵ ਠਾਕਰੇ

ਦੇਸ਼ ਦੀ ਸੱਤਾ ਸੰਭਾਲਣ ਜਾ ਰਹੀ ਨਰਿੰਦਰ ਮੋਦੀ ਦੀ ਅਗਾਵਈ ਵਾਲੀ ਐੱਨ. ਡੀ. ਏ. ਸਰਕਾਰ ਕੀ ਭਾਰਤ-ਪਾਕਿਤਾਨ ਵਿਚਾਲ ਕ੍ਰਿਕਟ ਰਿਸ਼ਤੇ ਖਤਮ ਕਰ ਦੇਵੇਗੀ, ਇਹ ਸਵਾਲ ਇਸ ਲਈ ਉਠਿਆ ਹੈ ਕਿਉਂਕਿ ਐੱਨ. ਡੀ. ਏ. ਦੇ ਪ੍ਰਮੁੱਖ ਭਾਈਵਾਲ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੇ ਅੱਜ ਦਿੱਲੀ ਵਿਚ ਕਿਹਾ ਕਿ ਪਾਕਿਸਤਾਨ ਨਾਲ ਕ੍ਰਿਕਟ ਰਿਸ਼ਤਿਆਂ ‘ਤੇ ਬਿਲਕੁਲ ਰੋਕ ਲੱਗਣੀ ਚਾਹੀਦੀ ਹੈ।  ਊਧਵ ਨੇ ਇੱਥੇ ਕਿਹਾ ਕਿ ਪਾਕਿਸਾਤਨ ਸਾਡੇ ਇੱਥੇ ਅੱਤਵਾਦੀਆਂ ਨੂੰ ਭੇਜਦ ਰਿਹਾ ਹੈ, ਘੁਸਪੈਠ ਕਰਦਾ ਹੈ ਤੇ ਸਾਡੇ ਸੈਨਿਕਾਂ ਨੂੰ ਮਾਰਦਾ ਹੈ। ਅਜਿਹੇ ਵਿਚ ਉਨ੍ਹਾਂ ਨਾਲ ਸਾਰੀਆਂ ਖੇਡਾਂ ਉਚਿਤ ਨਹੀਂ ਹਨ।

468 ad