ਬੱਚੀ ਨਾਲ ਬਲਾਤਕਾਰ ਦੇ ਦੋਸ਼ ਵਿਚ 81 ਸਾਲਾ ਗ੍ਰਿਫਤਾਰ

ਸਕਾਰਬ੍ਰੋ- ਸਥਾਨਕ ਪੁਲਿਸ ਨੇ ਇਕ ਬੱਚੀ ਨਾਲ ਬਲਾਤਕਾਰ ਅਤੇ ਧੱਕੇਸ਼ਾਹੀ ਦੇ ਦੋਸ਼ਾਂ ਵਿਚ ਇਥ 81 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਟਰਾਂਟੋ ਪੁਲਿਸ ਕੋਲ ਇਹ Oleviea Chow2ਸ਼ਿਕਾਇਤ ਬੀਤੀ 8 ਮਈ ਨੂੰ ਆਈ ਸੀ। ਘਟਨਾ ਮਿਡਲੈਂਡ ਐਵੇਨਿਊ ਅਤੇ ਹੰਟਿੰਗਵੁੱਡ ਡ੍ਰਾਈਵ ਇਲਾਕੇ ਦੀ ਹੈ। ਟਰਾਂਟੋ ਦੇ ਰਹਿਣ ਵਾਲੇ 81 ਸਾਲਾ ਕ੍ਰਿਸਟੋਸ ਮਿੰਟਸੋਲਸ ਨੂੰ ਪੁਲਿਸ ਨੇ ਚਾਰਜ ਕਰ ਲਿਆ ਹੈ ਅਤੇ ਇਸ ਘਟਨਾ ਦੀ ਅਗਲੇਰੀ ਜਾਂਚ ਆਰੰਭ ਕਰ ਦਿੱਤੀ ਹੈ।

468 ad