ਬਸ ਇਸ ਕਰਕੇ ਅਸੀਂ ਮੰਗਦੇ ਆ ਖਲਿਸਤਾਨ …………..

51947 ਜਦ ਹਿੰਦੁਸਤਾਨ ਅਜਾਦ ਹੋਇਆ ਅੱਜ ਤੱਕ ਹਜਾਰਾਂ ਬੇਦੋਸ਼ੇ ਸਿੱਖਾਂ ਦਾ ਕਤਲੇਆਮ ਇਥੋਂ ਤੱਕ ਕੇ 6-6 ਮਹੀਨੇ ਦੇ ਬੱਚਿਆਂ ਨੂੰ ਮਾਵਾਂ ਦੇ ਸਾਹਮਣੇ ਮਾਰ ਦਿੱਤਾ ਗਿਆ। ਸਾਡੀਆਂ ਮਾਵਾਂ, ਭੈਣਾਂ ਦੀ ਇਜਤਾਂ ਨੂੰ ਰੋਲਿਆ ਗਿਆ। ਸਾਡੇ ਇਸ਼ਟ ਦੀ ਬੇਅਦਬੀ ਕੀਤੀ ਗਈ। ਸਿੱਖੀ ਨੂੰ ਖਤਮ ਕਰਨ ਦੀ ਹਿੰਦੂ ਹਕੂਮਤ ਵੱਲੋਂ ਹਮੇਸ਼ਾ ਕੋਸ਼ਿਸ਼ ਕੀਤੀ ਗਈ ਤੇ ਜਾਰੀ ਹੈ। ਦੱਸੋ ਇਹ ਕੁਝ ਹੁੰਦਿਆਂ ਅਸੀਂ ਕਿਸ ਤਰ੍ਹਾਂ ਇਸ ਦੇਸ਼ ਨੂੰ ਆਪਣਾ ਦੇਸ਼ ਕਹਿ ਸਕਦੇ ਹਾਂ…ਤੇ ਕਿਉਂ ਰਹੀਏ ਇਸ ਤਰਾਂ ਦੇ ਜਾਲਮਾਂ ਦੇ ਦੇਸ਼ ਵਿੱਚ? ਹਰ ਸਿੱਖ “ਸਰਬੱਤ ਦਾ ਭਲਾ” ਮੰਗਦਾ ਪਰ ਸਾਨੂੰ ਗੁਰਾਂ ਨੇ ਇਹ ਵੀ ਦੱਸਿਆ ਕਿ ਜੁਲਮ ਕਰਨਾ ਅਗਰ ਪਾਪ ਹੈ ਤਾਂ ਜੁਲਮ ਸਹਿਣਾ ਉਸ ਤੋਂ ਵੀ ਵੱਡਾ ਪਾਪ ਹੈ। ਸਾਨੂੰ ਆਪਣਾ ਘਰ ਚਾਹੀਦਾ ਜੋ ਦੁਨੀਆਂ ਤੇ ਮਿਸਾਲ ਬਣੇਗਾ। ਵੱਡੇ ਵੱਡੇ ਮੁਲਖ ਸਾਡੇ ਮੁਲਕ ਦੀ ਉਦਾਹਰਣ ਦਿਆ ਕਰਨਗੇ ਤੇ ਉਹ ਸਾਡਾ ਆਪਣਾ ਮੁਲਕ “ਖਾਲਿਸਤਾਨ” ਹੋਵੇਗਾ। ਜਿੱਥੇ ਹਰ ਮਜਹਬ ਨੂੰ ਬਰਾਬਰ ਦਾ ਸਤਕਾਰ ਮਿਲੇਗਾ।

468 ad

Submit a Comment

Your email address will not be published. Required fields are marked *