ਬਲਾਕ ਐਮæ ਪੀæ ਫੋਰਟਿਨ ਨੂੰ ਪਾਰਟੀ ‘ਚੋਂ ਕੱਢਿਆ

ਮੌਂਟਰੀਅਲ- ਬਲਾਕ ਕਿਊਬਿਕਸ ਪਾਰਟੀ ਦੇ ਐਮæ ਪੀæ ਜੀਨ ਫਰਾਂਕੋਨਿਸ ਫੋਰਟਿਨ ਨੇ ਆਪਣੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ, ਉਹ ਹੁਣ 2015 ਤੱਕ ਦੀਆਂ ਚੋਣਾਂ Police Chief3ਤੱਕ ਆਜ਼ਾਦ ਐਮæ ਪੀæ ਵਜੋਂ ਬੈਠਣਗੇ। ਫੋਰਟਿਨ ਨੇ ਪਾਰਟੀ ਦੇ ਇਸ ਫੈਸਲੇ ਤੇ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਇਹ ਪਾਰਟੀ ਹੁਣ ਜ਼ਿਆਦਾ ਸਮਾਂ ਚੱਲਣ ਵਾਲੀ ਨਹੀਂ ਹੈ। 40 ਸਾਲਾ ਸ੍ਰੀ ਫੋਰਟਿਨ ਹੈਟ ਗਾਸਪੀਸ ਲਾ ਮਿੰਟਸ ਤੋਂ ਪ੍ਰਤੀਨਿਧਤਾ ਕਰਦੇ ਹਨ। ਉਹ 2011 ਵਿਚ ਇੱਥੋਂ ਪਹਿਲੀ ਵਾਰ ਐਮæ ਪੀæ ਬਣੇ ਸਨ। ਉਹਨਾਂ ਦਾ ਕਹਿਣਾ ਹੈ ਕਿ ਬਲਾਕ ਲੀਡਰ ਮਾਰੀਟ ਬਲੇਊ ਇਕ ਤਾਨਾਸ਼ਾਹ ਵਰਗੇ ਵਿਅਕਤੀ ਹਨ, ਜਿਹਨਾਂ ਨੇ ਇਸ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ।  ਉਹਨਾਂ ਦੇ ਪਾਰਟੀ ਤੋਂ ਬਾਹਰ ਹੋਣ ਕਾਰਨ ਹੁਣ ਇਸ ਪਾਰਟੀ ਦੇ ਸਿਰਫ ਤਿੰਨ ਐਮæ ਪੀæ ਰਹਿ ਗeੈ ਹਨ।

468 ad