ਪੰਜਾਬੀ ਸੱਭਿਆਚਾਰ ਲਈ ਤੋਹਫਾ ਸਾਬਤ ਹੋਵੇਗਾ ਜੀਤ ਜਗਜੀਤ ਦਾ ਗੀਤ 35 ਅੱਖਰ

35 Akhar Jit Jagjit News Photo

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਪੰਜਾਬੀ ਸੱਭਿਆਚਾਰ ‘ਚੋਂ ਪੁਰਾਤਣ ਅਲਫਾਜ਼, ਰਹਿਣੀ ਸਹਿਣੀ ਅਤੇ ਕੰਮ ਕਾਰ ਦੇ ਬਦਲ ਰਹੇ ਢੰਗ ਤਰੀਕਿਆਂ ਨਾਲ ਅਜੋਕੇ ਮਸੇਂ ਵਿੱਚ ਬਹੁਤ ਕੁਝ ਅਲੋਪ ਵੀ ਹੋ ਰਿਹਾ ਹੈ, ਜਿਸ ਨੂੰ 35 ਅੱਖਰ ਗੀਤ ਰਾਹੀਂ ਪੇਸ਼ ਕਰਕੇ ਪ੍ਰਸਿੱਧ ਗਾਇਕ ਜੀਤ ਜਗਜੀਤ ਨੇ ਪੰਜਾਬ ਦੇ ਪੁਰਾਤਣ ਇਤਿਹਾਸ ਨੂੰ ਮੁੜ ਤਾਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਵੇਂ ਵਰ੍ਹੇ ‘ਤੇ ਰਿਲੀਜ਼ ਹੋਏ ਇਸ ਗੀਤ ਨੂੰ ਅਮ੍ਰਿਤਪਾਲ ਗੁੱਡੂ ਨੇ ਲਿਖਿਆ ਹੈ, ਜਿਸ ਨੂੰ ਅਤੁਲ ਸ਼ਰਮਾਂ ਨੇ ਸੰਗੀਤ ਦਿੱਤਾ ਹੈ, ਜਦ ਕਿ ਸੁਮਿੱਤ ਭਾਰਦਵਾਜ਼ ਦੀ ਵੀਡੀਓ ਡਾਇਰੈਕਸ਼ਨ ਹੇਠ, ਬਲਬੀਰ ਸਿੰਘ ਭਾਟੀਆਂ ਨੇ ਪ੍ਰਡਿਊੰ ਕੀਥਾ ਹੈ। ਅਸ਼ੋਕ ਬਾਂਸਲ ਵੱਲੋਂ ਪੇਸ਼ ਕੀਤੇ ਇਸ ਗੀਤ ਦੇ ਬੋਲ ਲੋਕ ਮਨਾ ਨੂੰ ਟੁੰਬ ਰਹੇ ਹਨ ਅਤੇ ਇੱਕ ਦਿਨ ਵਿੱਚ ਹੀ ਗੀਤ ਸ਼ੋਸ਼ਲ ਮੀਡੀਆ ‘ਤੇ ਲੋਕਾਂ ਦੀ ਜੁæਬਾਨ ਤੇ ਚੜ੍ਹ ਕੇ ਬੋਲ ਰਿਹਾ ਹੈ।

468 ad

Submit a Comment

Your email address will not be published. Required fields are marked *