ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪ੍ਰੀਵਾਰ ਸਮੇਤ ਤਾਜ ਮਹਿਲ ਪਹੁੰਚੇ

ਆਗਰਾ (ਫਰਵਰੀ 18-2018-ਮਨਵੀਰ ਸਿੰਘ) ਆਪਣੇ ਦੌਰੇ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤਾਜ ਮਹਿਲ ਪਹੁੰਚੇ ਜਿਥੇ ਉਨ੍ਹਾਂ ਨੇ ਇਸ ਸੁੰਦਰ ਇਮਾਰਤ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਪ੍ਰੀਵਾਰ ਸਮੇਤ ਫੋਟੋ ਖਿਚਵਾਈਆਂ। ਇਸ ਮੌਕੇ ਵੀ ਹੇਡਰੀਅਨ ਟਰੂਡੋ ਖਿੱਚ ਦਦਾ ਕੇਂਦਰ ਬਣੇ ਰਹੇ। ਕਿਸੇ ਮੌਕੇ ਜਸਟਿਨ ਟਰੂਡੋ ਬੱਚਾ ਹੁੰਦਾ ਆਪਣੇ ਬਾਪ ਪੀਅਰ ਐਲੀਅਤ ਟਰੂਡੋ ਨਾਲ ਤਾਜ ਮਹਿਲ ਤੇ ਆਏ ਸੀ, ਤੇ ਹੁਣ ਹੇਡਰੀਅਨ, ਅਗਜ਼ੇਵੀਅਰ ਅਤੇ ਬੇਟੀ ਸਮੇਤ ਟਰੂਡੋ ਅਤੇ ਸੋਫੀਆ ਨੇ ਇਥੇ ਆ ਕੇ ਇਤਹਾਸਕ ਪਲ ਯਾਦ ਕੀਤੇ।
ਇਸ ਮੌਕੇ ਪ੍ਰਧਾਨ ਮੰਤਰੀ ਨਾਲ 5 ਮੰਤਰੀ ਵੀ ਸ਼ਾਮਲ ਸਨ ਜਿੰਨ੍ਹਾਂ ਨਾਲ ਵੀ ਗਰੁੱਪ ਫੋਟੂ ਕਰਵਾਈਆਂ।

468 ad

Submit a Comment

Your email address will not be published. Required fields are marked *