ਪਾਕਿਸਤਾਨ ‘ਚ ਬਿਜਲੀ ਡਿੱਗਣ ਨਾਲ 2 ਮਰੇ

Pakistanਇਸਲਾਮਾਬਾਦ-ਪਾਕਿਸਤਾਨ ਦੇ ਰਾਵਲਪਿੰਡੀ ‘ਚ ਬਿਜਲੀ ਡਿੱਗਣ ਨਾਲ ਸੋਮਵਾਰ ਨੂੰ ਦੋ ਲੋਕਾਂ ਦੀ ਮੌਤ ਹੋ ਗਈ। ਖਬਰਾਂ ਅਨੁਸਾਰ ਮੋਟਰਸਾਈਕਲ ‘ਤੇ ਸਵਾਰ ਦੋ ਲੋਕ ਜਾ ਰਹੇ ਸਨ, ਅਚਾਨਕ ਹੋਈ ਭਾਰੀ ਬਾਰਸ਼ ਕਾਰਨ ਉਨ੍ਹਾਂ ਨੇ ਰੁਖ ਹੇਠਾਂ ਸ਼ਰਨ ਲਈ ਪਰ ਰੁਖ ‘ਤੇ ਡਿੱਗੀ ਬਿਜਲੀ ਕਾਰਨ ਦੋਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

468 ad