ਨਿਊ ਫਾਊਂਡਲੈਂਡ ਵਿਚ ਹੜ੍ਹਾਂ ਦਾ ਫਿਰ ਖਤਰਾ ਵਧਿਆ

ਸੇਂਟ ਜੌਹਨਸ, ਐਨ ਐਲ- ਨਿਊ ਫਾਊਂਡਲੈਂਡ ਦੇ ਲੋਕਾਂ ਨੂੰ ਇਕ ਵਾਰ ਫਿਰ ਹੜਾਂ ਅਤੇ ਬਿਜਲੀ ਦੇ ਚਲੇ ਜਾਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਕੈਨੇਡਾ ਦੇ Canada Flag3ਵਾਤਾਵਰਣ ਵਿਭਾਗ ਨੇ ਇਸ ਸੂਬੇ ਦੇ ਉਤਰ ਵੱਲ ਤੇਜ਼ ਵਰਖਾ ਅਤੇ ਤੇਜ਼ ਹਵਾਵਾਂ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਦੇ ਮੱਦੇਨਜ਼ਰ ਸੂਬੇ ਦੇ ਵਾਤਾਵਰਣ ਅਤੇ ਮੈਨੇਜਮੈਂਟ ਵਿਭਾਗ ਨੇ ਤਿਆਰੀ ਕਰ ਲਈ ਹੈ। ਸ਼ਨੀਵਾਰ ਸਵੇਰ ਤੱਕ ਇੱਥੇ 50 ਮਿਲੀਮੀਟਰ ਤੱਕ ਵਰਖਾ ਹੋਣ ਦੀ ਉਮੀਦ ਹੈ। 

468 ad