ਨਾਈਟ ਕਲੱਬ ਵਿਚ ਗੋਲੀ ਚੱਲੀ, ਇਕ ਵਿਅਕਤੀ ਜ਼ਖਮੀ

Misisaga Case1ਟਰਾਂਟੋ- ਬੀਤੀ ਰਾਤ ਐਕਜ਼ੀਬਿਸ਼ਨ ਪੈਲੇਸ ਇਲਾਕੇ ਵਿਚ ਸਥਿਤ ਨਾਈਟ ਕਲੱਬ ਵਿਚ ਗੋਲੀ ਚੱਲ ਗਈ, ਜਿਸ ਕਾਰਨ ਇਕ 30 ਸਾਲਾ ਵਿਅਕਤੀ ਜਖਮੀ ਹੋਗਿਆ।ਇਹ ਘਟਨਾ ਮੂਜ਼ਿਕ ਨਾਈਟ ਕਲੱਬ ਵਿਚ ਵਾਪਰੀ ਦੱਸੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇੱਥੇ ਦੇਰ ਰਾਤ ਤੱਕ ਪਾਰਟੀ ਚਲਦੀ ਰਹੀ।

468 ad